Na Na Na Na Songtext
von J Star
Na Na Na Na Songtext
Boyfriend
Girlfriend
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਮੈਂ ਤੇਰਾ boyfriend, ਤੂੰ ਮੇਰੀ girlfriend
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਮੈਂ ਤੇਰਾ boyfriend, ਤੂੰ ਮੇਰੀ girlfriend
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਹੋ, ਕੁੜੀ ਦਾਰੂ ਪੀਂਦੀ ਬਾਹਲੀ
ਉਤੋਂ ਲਾਲ top ਪਾ ਲਈ
ਕਿਤੇ ਹੋ ਨਾ ਜਾਵੇ ਟੱਲੀ
ਮੈਥੋਂ ਜਾਣੀ ਨਾ ਸੰਭਾਲੀ
ਹੋ, ਕੁੜੀ ਦਾਰੂ ਪੀਂਦੀ ਬਾਹਲੀ
ਉਤੋਂ ਲਾਲ top ਪਾ ਲਈ
ਕਿਤੇ ਹੋ ਨਾ ਜਾਵੇ ਟੱਲੀ
ਮੈਥੋਂ ਜਾਣੀ ਨਾ ਸੰਭਾਲੀ
ਮੈਂ ਕਿਹਾ, "Dance ਕਰੇਂਗੀ?"
ਨਾ, ਨਾ, ਨਾ, ਨਾ
Romance ਕਰੇਂਗੀ?
ਨਾ, ਨਾ, ਨਾ, ਨਾ
ਮੈਂ ਤੇਰਾ boyfriend, ਤੂੰ ਮੇਰੀ girlfriend
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਕੁੜੀ ਵੇਖੀ ਪਹਿਲੀ ਵਾਰੀ, ਲੱਗੇ ਅੱਤ ਦੀ ਸ਼ਿਕਾਰੀ
ਉਹਨੇ ਘੂਰੀ ਜਿਹੀ ਵੱਟੀ ਮੇਰੀ ਲੱਥ ਗਈ ਸਾਰੀ
ਮੈਂ ਕਿਹਾ...
ਓ, ਕੁੜੀ ਵੇਖੀ ਪਹਿਲੀ ਵਾਰੀ, ਲੱਗੇ ਅੱਤ ਦੀ ਸ਼ਿਕਾਰੀ
ਉਹਨੇ ਘੂਰੀ ਜਿਹੀ ਵੱਟੀ ਮੇਰੀ ਲੱਥ ਗਈ ਸਾਰੀ
ਮੈਂ ਕਿਹਾ," ਪਿਆਰ ਕਰੇਂਗੀ?"
ਨਾ, ਨਾ, ਨਾ, ਨਾ
ਮਾਰ ਦਵੇਂਗੀ?
ਨਾ, ਨਾ, ਨਾ, ਨਾ
ਮੈਂ ਤੇਰਾ boyfriend, ਤੂੰ ਮੇਰੀ girlfriend
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਹੋ, ਜੇ ਤੂੰ ਜਾਨੀ ਐ ਤਾਂ ਜਾ, ਮੈਨੂੰ ਨਹੀਓਂ ਪਰਵਾਹ
ਮੈਂ ਵੀ ਤੇਰੇ ਨਾਲੋਂ ਸੋਹਣੀ ਕੁੜੀ ਲਊਂਗਾ ਫ਼ਸਾ
ਹੋ, ਜੇ ਤੂੰ ਜਾਨੀ ਐ ਤਾਂ ਜਾ, ਮੈਨੂੰ ਨਹੀਓਂ ਪਰਵਾਹ
ਮੈਂ ਵੀ ਤੇਰੇ ਨਾਲੋਂ ਸੋਹਣੀ ਕੁੜੀ ਲਊਂਗਾ ਫ਼ਸਾ
ਹੁਣ wait ਕਰੇਂਗੀ?
ਨਾ-ਨਾ-ਨਾ, ਯਾ ਮੈਨੂੰ hate ਕਰੇਂਗੀ?
ਨਾ, ਨਾ, ਨਾ, ਨਾ
ਮੈਂ ਤੇਰਾ boyfriend, ਤੂੰ ਮੇਰੀ girlfriend
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਮੈਂ ਤੇਰਾ-, ਤੂੰ ਮੇਰੀ-
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਰੁੱਕ ਤੇ ਜਾ, ਗੱਲ ਤਾਂ ਸੁਣ
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
J Star
ਹਾਂ, ਜੀ
ਬਈ coat ਬੜੀ ਪੈਂਦੀ ਇਹ
ਫਿਰ ਨਾ ਕਿਹੋ ਦੱਸਿਆ ਨਹੀਂ
ਤੇ ਮੁੜਕੇ ਜੇ ਕਿਤੇ ਮੇਰੇ ਮੂੰਹ ਫੜੇ ਗਏ ਨਾ
ਤੇ ਫਿਰ ਕਹਿੰਦੇ ਫਿਰੋਗੇ
Sorry, uncle, sorry
ਮੈਂ ਤਾਂ tution ਵਾਰੇ ਪੁੱਛਣ ਆਇਆ ਸੀ
Girlfriend
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਮੈਂ ਤੇਰਾ boyfriend, ਤੂੰ ਮੇਰੀ girlfriend
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਮੈਂ ਤੇਰਾ boyfriend, ਤੂੰ ਮੇਰੀ girlfriend
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਹੋ, ਕੁੜੀ ਦਾਰੂ ਪੀਂਦੀ ਬਾਹਲੀ
ਉਤੋਂ ਲਾਲ top ਪਾ ਲਈ
ਕਿਤੇ ਹੋ ਨਾ ਜਾਵੇ ਟੱਲੀ
ਮੈਥੋਂ ਜਾਣੀ ਨਾ ਸੰਭਾਲੀ
ਹੋ, ਕੁੜੀ ਦਾਰੂ ਪੀਂਦੀ ਬਾਹਲੀ
ਉਤੋਂ ਲਾਲ top ਪਾ ਲਈ
ਕਿਤੇ ਹੋ ਨਾ ਜਾਵੇ ਟੱਲੀ
ਮੈਥੋਂ ਜਾਣੀ ਨਾ ਸੰਭਾਲੀ
ਮੈਂ ਕਿਹਾ, "Dance ਕਰੇਂਗੀ?"
ਨਾ, ਨਾ, ਨਾ, ਨਾ
Romance ਕਰੇਂਗੀ?
ਨਾ, ਨਾ, ਨਾ, ਨਾ
ਮੈਂ ਤੇਰਾ boyfriend, ਤੂੰ ਮੇਰੀ girlfriend
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਕੁੜੀ ਵੇਖੀ ਪਹਿਲੀ ਵਾਰੀ, ਲੱਗੇ ਅੱਤ ਦੀ ਸ਼ਿਕਾਰੀ
ਉਹਨੇ ਘੂਰੀ ਜਿਹੀ ਵੱਟੀ ਮੇਰੀ ਲੱਥ ਗਈ ਸਾਰੀ
ਮੈਂ ਕਿਹਾ...
ਓ, ਕੁੜੀ ਵੇਖੀ ਪਹਿਲੀ ਵਾਰੀ, ਲੱਗੇ ਅੱਤ ਦੀ ਸ਼ਿਕਾਰੀ
ਉਹਨੇ ਘੂਰੀ ਜਿਹੀ ਵੱਟੀ ਮੇਰੀ ਲੱਥ ਗਈ ਸਾਰੀ
ਮੈਂ ਕਿਹਾ," ਪਿਆਰ ਕਰੇਂਗੀ?"
ਨਾ, ਨਾ, ਨਾ, ਨਾ
ਮਾਰ ਦਵੇਂਗੀ?
ਨਾ, ਨਾ, ਨਾ, ਨਾ
ਮੈਂ ਤੇਰਾ boyfriend, ਤੂੰ ਮੇਰੀ girlfriend
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਹੋ, ਜੇ ਤੂੰ ਜਾਨੀ ਐ ਤਾਂ ਜਾ, ਮੈਨੂੰ ਨਹੀਓਂ ਪਰਵਾਹ
ਮੈਂ ਵੀ ਤੇਰੇ ਨਾਲੋਂ ਸੋਹਣੀ ਕੁੜੀ ਲਊਂਗਾ ਫ਼ਸਾ
ਹੋ, ਜੇ ਤੂੰ ਜਾਨੀ ਐ ਤਾਂ ਜਾ, ਮੈਨੂੰ ਨਹੀਓਂ ਪਰਵਾਹ
ਮੈਂ ਵੀ ਤੇਰੇ ਨਾਲੋਂ ਸੋਹਣੀ ਕੁੜੀ ਲਊਂਗਾ ਫ਼ਸਾ
ਹੁਣ wait ਕਰੇਂਗੀ?
ਨਾ-ਨਾ-ਨਾ, ਯਾ ਮੈਨੂੰ hate ਕਰੇਂਗੀ?
ਨਾ, ਨਾ, ਨਾ, ਨਾ
ਮੈਂ ਤੇਰਾ boyfriend, ਤੂੰ ਮੇਰੀ girlfriend
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਮੈਂ ਤੇਰਾ-, ਤੂੰ ਮੇਰੀ-
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਰੁੱਕ ਤੇ ਜਾ, ਗੱਲ ਤਾਂ ਸੁਣ
ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ"
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
J Star
ਹਾਂ, ਜੀ
ਬਈ coat ਬੜੀ ਪੈਂਦੀ ਇਹ
ਫਿਰ ਨਾ ਕਿਹੋ ਦੱਸਿਆ ਨਹੀਂ
ਤੇ ਮੁੜਕੇ ਜੇ ਕਿਤੇ ਮੇਰੇ ਮੂੰਹ ਫੜੇ ਗਏ ਨਾ
ਤੇ ਫਿਰ ਕਹਿੰਦੇ ਫਿਰੋਗੇ
Sorry, uncle, sorry
ਮੈਂ ਤਾਂ tution ਵਾਰੇ ਪੁੱਛਣ ਆਇਆ ਸੀ
Writer(s): J Star Lyrics powered by www.musixmatch.com