Qubool A Songtext
von Hashmat Sultana
Qubool A Songtext
ਪਿਆਰ ਤੇਰਾ ਕਰੇ ਮਜਬੂਰ, ਸਨਮ
ਵਫ਼ਾ ਦੀ ਤੇ ਗੱਲ ਬੜੀ ਦੂਰ, ਸਨਮ (ਦੂਰ, ਸਨਮ)
ਪਿਆਰ ਤੇਰਾ ਕਰੇ ਮਜਬੂਰ, ਸਨਮ
ਵਫ਼ਾ ਦੀ ਤੇ ਗੱਲ ਬੜੀ ਦੂਰ, ਸਨਮ
ਕਬੂਲ ਐ, ਕਬੂਲ ਐ, ਕਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਬੂਲ ਐ
ਫ਼ਿਜ਼ੂਲ ਐ, ਫ਼ਿਜ਼ੂਲ ਐ, ਫ਼ਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫ਼ਿਜ਼ੂਲ ਐ
ਕਬੂਲ ਐ, ਕਬੂਲ ਐ, ਕਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਬੂਲ ਐ
ਕਬੂਲ ਐ, ਕਬੂਲ ਐ, ਕਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਬੂਲ ਐ
ਫ਼ਿਜ਼ੂਲ ਐ, ਫ਼ਿਜ਼ੂਲ ਐ, ਫ਼ਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫ਼ਿਜ਼ੂਲ ਐ
ਮੈਂ ਜੜ੍ਹ ਆਂ ਵੇ ਚੰਨਾ ਤੇਰੀ, ਤੂੰ ਏ ਮੇਰੀ ਟਾਹਣੀ
ਭੁੱਲ ਕੇ ਵੀ ਆਪਾਂ ਕਦੇ ਹੋਣਾ ਜੁਦਾ ਨਹੀਂ
ਤੂੰ ਜੋ ਕਹੇ ਤੋ ਫਿਰ ਜ਼ਹਿਰ ਵੀ ਖਾਣੀ
ਤੈਨੂੰ ਬਿਨਾਂ ਵੇਖੇ ਆਪਾਂ ਪੀਂਦੇ ਨਹੀਂ ਪਾਣੀ
ਅਸੂਲ ਐ, ਅਸੂਲ ਐ, ਅਸੂਲ ਐ
ਇਹ ਮੁਹੱਬਤ ਮੇਰੀ ਦਾ ਅਸੂਲ ਐ
ਕਬੂਲ ਐ, ਕਬੂਲ ਐ, ਕਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਬੂਲ ਐ
ਫ਼ਿਜ਼ੂਲ ਐ, ਫ਼ਿਜ਼ੂਲ ਐ, ਫ਼ਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫ਼ਿਜ਼ੂਲ ਐ
ਮੈਨੂੰ ਲੱਗੇ ਦੁਨੀਆ ′ਤੇ ਤੇਰੇ ਲਈ ਹੀ ਆਈਆਂ ਵੇ
ਭੁੱਲ ਗਈ ਮੈਂ ਖੁਦ ਨੂੰ, ਤੇ ਭੁੱਲ ਗਈ ਖੁਦਾਈਆਂ ਵੇ
ਮੈਨੂੰ ਮਨਜ਼ੂਰ Jaani, ਤੇਰੀਆਂ ਬੁਰਾਈਆਂ ਵੇ
ਪਰ ਮਨਜ਼ੂਰ ਹੈ ਨਹੀਂ ਤੇਰੀਆਂ ਜੁਦਾਈਆਂ
ਰਸੂਲ ਐ, ਰਸੂਲ ਐ, ਰਸੂਲ ਐ
ਤੂੰ ਮੇਰਾ ਅੱਲਾਹ, ਮੌਲਾ, ਵਾਲੀ, ਤੂੰ ਰਸੂਲ ਐ
ਕਬੂਲ ਐ, ਕਬੂਲ ਐ, ਕਬੂਲ ਐ (ਓ, ਸੱਜਨਾ)
ਮੈਨੂੰ ਤੇਰੀ ਬੇਵਫ਼ਾਈ ਵੀ ਕਬੂਲ ਐ
ਫ਼ਿਜ਼ੂਲ ਐ, ਫ਼ਿਜ਼ੂਲ ਐ, ਫ਼ਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫ਼ਿਜ਼ੂਲ ਐ (ਮਾਹੀਆ)
ਵਫ਼ਾ ਦੀ ਤੇ ਗੱਲ ਬੜੀ ਦੂਰ, ਸਨਮ (ਦੂਰ, ਸਨਮ)
ਪਿਆਰ ਤੇਰਾ ਕਰੇ ਮਜਬੂਰ, ਸਨਮ
ਵਫ਼ਾ ਦੀ ਤੇ ਗੱਲ ਬੜੀ ਦੂਰ, ਸਨਮ
ਕਬੂਲ ਐ, ਕਬੂਲ ਐ, ਕਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਬੂਲ ਐ
ਫ਼ਿਜ਼ੂਲ ਐ, ਫ਼ਿਜ਼ੂਲ ਐ, ਫ਼ਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫ਼ਿਜ਼ੂਲ ਐ
ਕਬੂਲ ਐ, ਕਬੂਲ ਐ, ਕਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਬੂਲ ਐ
ਕਬੂਲ ਐ, ਕਬੂਲ ਐ, ਕਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਬੂਲ ਐ
ਫ਼ਿਜ਼ੂਲ ਐ, ਫ਼ਿਜ਼ੂਲ ਐ, ਫ਼ਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫ਼ਿਜ਼ੂਲ ਐ
ਮੈਂ ਜੜ੍ਹ ਆਂ ਵੇ ਚੰਨਾ ਤੇਰੀ, ਤੂੰ ਏ ਮੇਰੀ ਟਾਹਣੀ
ਭੁੱਲ ਕੇ ਵੀ ਆਪਾਂ ਕਦੇ ਹੋਣਾ ਜੁਦਾ ਨਹੀਂ
ਤੂੰ ਜੋ ਕਹੇ ਤੋ ਫਿਰ ਜ਼ਹਿਰ ਵੀ ਖਾਣੀ
ਤੈਨੂੰ ਬਿਨਾਂ ਵੇਖੇ ਆਪਾਂ ਪੀਂਦੇ ਨਹੀਂ ਪਾਣੀ
ਅਸੂਲ ਐ, ਅਸੂਲ ਐ, ਅਸੂਲ ਐ
ਇਹ ਮੁਹੱਬਤ ਮੇਰੀ ਦਾ ਅਸੂਲ ਐ
ਕਬੂਲ ਐ, ਕਬੂਲ ਐ, ਕਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਬੂਲ ਐ
ਫ਼ਿਜ਼ੂਲ ਐ, ਫ਼ਿਜ਼ੂਲ ਐ, ਫ਼ਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫ਼ਿਜ਼ੂਲ ਐ
ਮੈਨੂੰ ਲੱਗੇ ਦੁਨੀਆ ′ਤੇ ਤੇਰੇ ਲਈ ਹੀ ਆਈਆਂ ਵੇ
ਭੁੱਲ ਗਈ ਮੈਂ ਖੁਦ ਨੂੰ, ਤੇ ਭੁੱਲ ਗਈ ਖੁਦਾਈਆਂ ਵੇ
ਮੈਨੂੰ ਮਨਜ਼ੂਰ Jaani, ਤੇਰੀਆਂ ਬੁਰਾਈਆਂ ਵੇ
ਪਰ ਮਨਜ਼ੂਰ ਹੈ ਨਹੀਂ ਤੇਰੀਆਂ ਜੁਦਾਈਆਂ
ਰਸੂਲ ਐ, ਰਸੂਲ ਐ, ਰਸੂਲ ਐ
ਤੂੰ ਮੇਰਾ ਅੱਲਾਹ, ਮੌਲਾ, ਵਾਲੀ, ਤੂੰ ਰਸੂਲ ਐ
ਕਬੂਲ ਐ, ਕਬੂਲ ਐ, ਕਬੂਲ ਐ (ਓ, ਸੱਜਨਾ)
ਮੈਨੂੰ ਤੇਰੀ ਬੇਵਫ਼ਾਈ ਵੀ ਕਬੂਲ ਐ
ਫ਼ਿਜ਼ੂਲ ਐ, ਫ਼ਿਜ਼ੂਲ ਐ, ਫ਼ਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫ਼ਿਜ਼ੂਲ ਐ (ਮਾਹੀਆ)
Writer(s): Jaani, B Praak Lyrics powered by www.musixmatch.com