Songtexte.com Drucklogo

Aashqui Te Loan Songtext
von Harrdy Sandhu

Aashqui Te Loan Songtext

ਭਾਲਦੀ ਮਾਸ਼ੂਕ ਵੱਡੀ car
ਜੇਬ ਵਿਚ ਨਾਲ਼ੇ ਨੋਟ ਚਾਰ
ਭਾਲਦੀ ਮਾਸ਼ੂਕ ਵੱਡੀ car
ਜੇਬ ਵਿਚ ਨਾਲ਼ੇ ਨੋਟ ਚਾਰ
ਮੁੰਡਾ shopping ਕਰਾਵੇ ਭਾਲਦੀ
ਓਹਨੂੰ ਖ਼ਬਰ ਨਾ ਮੇਰੇ ਹਾਲ ਦੀ
ਅੱਜ ਕਹਿੰਦੀ ਮੈਨੂੰ ਜਾਣ
ਸੁਣ ਮੇਰੇ ਅਰਮਾਨ
ਅੱਜ ਕਹਿੰਦੀ ਮੈਨੂੰ ਜਾਣ
ਸੁਣ ਮੇਰੇ ਅਰਮਾਨ
ਮੈਨੂੰ ਹੁਣ iphone ਚਾਹੀਦਾ

ਸਾਨੂ ਆਸ਼ਕੀ ਤੇ loan ਚਾਹੀਦਾ
ਸਾਨੂ ਆਸ਼ਿਕਾ ਨੂੰ loan ਚਾਹੀਦਾ
ਸਾਨੂ ਆਸ਼ਕੀ ਤੇ loan ਚਾਹੀਦਾ
ਸਾਨੂ ਆਸ਼ਿਕਾ ਨੂੰ loan ਚਾਹੀਦਾ


ਓਏ ਪੀਜ਼ੇ non veg ਬੜੇ ਖਾਂਦੀ ਏ ਮਾਸ਼ੂਕ
Bill 500 ਦਾਂ ਨਿੱਤ ਮੈਂ ਹਾਂ ਭਰਦਾ
Pg ਦਾਂ ਵੀ ਰੈਂਟ ਹੁਣ ਵਦ ਗਿਆ
ਯਾਰੋ ਪੈਸੇ ਬਾਪੂ ਕੋਲੋਂ ਮੰਗਦਾ ਵੀ ਡਰਦਾ
ਓਏ ਪੀਜ਼ੇ non veg ਬੜੇ ਖਾਂਦੀ ਏ ਮਾਸ਼ੂਕ
Bill 500 ਦਾਂ ਨਿੱਤ ਮੈਂ ਹਾਂ ਭਰਦਾ
Pg ਦਾਂ ਵੀ ਰੈਂਟ ਹੁਣ ਵਦ ਗਿਆ
ਯਾਰੋ ਪੈਸੇ ਬਾਪੂ ਕੋਲੋਂ ਮੰਗਦਾ ਵੀ ਡਰਦਾ
ਉੱਤੇ ਮਹਿੰਗਾ ਹੋਇਆ ਤੇਲ ਮੇਰੀ ਬੰਨਗੀ ਏ ਰੇਲ
ਮਹਿੰਗਾ ਹੋਇਆ ਤੇਲ ਮੇਰੀ ਬੰਨਗੀ ਏ ਰੇਲ
ਮੇਰੇ ਬਟੂਏ ਨੂੰ ਮੌਨ ਚਾਹੀਦੇ

ਸਾਨੂ ਆਸ਼ਕੀ ਤੇ loan ਚਾਹੀਦਾ
ਸਾਨੂ ਆਸ਼ਿਕਾ ਨੂੰ loan ਚਾਹੀਦਾ
ਸਾਨੂ ਆਸ਼ਕੀ ਤੇ loan ਚਾਹੀਦਾ
ਸਾਨੂ ਆਸ਼ਿਕਾ ਨੂੰ loan ਚਾਹੀਦਾ

ਆਉ ਮੇਰੇ ਯਾਰੋ ਸਰਕਾਰ ਵਿਚ ਜਾਉ
ਆਸ਼ਕਾਂ ਦੀ ਹੱਡ ਬੀਤੀ ਦੀ ਗੱਲ ਸੁਣਾਓ
ਪੋਸਟਰ ਲਗਾਓ ਅਖਬਾਰਾਂ ਚ ਛਪਾਓ
ਚਾਹੇ ਨੈਟ ਤੇ ਚੜਾਓ ਯਾਨੀ ਆਸ਼ਕੀ ਬਚਾਓ
ਚੱਕਲੀ ਕਬੀਲਦਾਰੀ ਯਾਰਾ ਨੇ ਮਾਸ਼ੂਕ ਦੀ
ਜਿਹੜੀ ਸਾਰਾ ਦਿਨ ਪੈਸੇ ਖੁਲਕੇ ਆ ਫੂਕਦੀ
ਆਸ਼ਕੀ ਤੇ loan ਬਾਈ, ਆਸ਼ਕੀ ਤੇ loan
ਹਰ ਪਾਸੇ ਬੱਜਦੀ ਰਹੇ ringtone


ਪਹਿਲਾ ਨਿੱਤ ਚੱਲਦੀ ਸੀ room ′ਚ ਗਲਾਸੀ
ਹੁਣ ਪਾਣੀ ਵੀ ਏ ਮਹਿੰਗਾ ਯਾਰੋ ਲੱਗਦਾ
Madam ਨੇ ਕਹਿਤਾ ਉੱਤੋਂ ਲੈਂਦੇ ਮੈਨੂੰ ਸੂਟ ਲਾਲ ਰੰਗ
ਮੇਰੇ ਊਤੇ ਬਹੁਤਾ ਫਬਦਾ
ਪਹਿਲਾ ਨਿੱਤ ਚੱਲਦੀ ਸੀ room 'ਚ ਗਲਾਸੀ
ਹੁਣ ਪਾਣੀ ਵੀ ਏ ਮਹਿੰਗਾ ਯਾਰੋ ਲੱਗਦਾ
Madam ਨੇ ਕਹਿਤਾ ਉੱਤੋਂ ਲੈਂਦੇ ਮੈਨੂੰ ਸੂਟ ਲਾਲ ਰੰਗ
ਮੇਰੇ ਊਤੇ ਬਹੁਤਾ ਫਬਦਾ
ਦਵਾ ਦੇ ਇੱਕ ਪੇਂਟ, ਲਾਲ ਸੁਰਖੀ, ਤੇ scent
ਦਵਾ ਦੇ ਇੱਕ ਪੇਂਟ, ਲਾਲ ਸੁਰਖੀ, ਤੇ scent
ਉੱਤੋਂ top ਵੀ brown ਚਾਹੀਦਾ

ਸਾਨੂ ਆਸ਼ਕੀ ਤੇ loan ਚਾਹੀਦਾ
ਸਾਨੂ ਆਸ਼ਿਕਾ ਨੂੰ loan ਚਾਹੀਦਾ
ਸਾਨੂ ਆਸ਼ਕੀ ਤੇ loan ਚਾਹੀਦਾ
ਸਾਨੂ ਆਸ਼ਿਕਾ ਨੂੰ loan ਚਾਹੀਦਾ

ਓਏ ਮੰਗਿਆ ਹਜ਼ਾਰ ਸੰਧੂ ਯਾਰ ਕੋਲੋਂ ਯਾਰ
PVR ਵਿਚ ਕਹਿੰਦੀ movie ਦੇਖਣੀ
ਆਸ਼ਕੀ ਚ ਬਣੀ ਹੁਣ ਰੇਹਲ ਦੀ ਰੇਲ ਯਾਰੋ
Chain ਸੋਨੇ ਦੀ ਵੀ ਪੈਗੀ ਮੈਨੂੰ ਵੇਚਣੀ
ਓਏ ਮੰਗਿਆ ਹਜ਼ਾਰ sandhu ਯਾਰ ਕੋਲੋਂ ਯਾਰ
PVR ਵਿਚ ਕਹਿੰਦੀ movie ਦੇਖਣੀ
ਆਸ਼ਕੀ ਚ ਬਣੀ ਹੁਣ ਰੇਹਲ ਦੀ ਰੇਲ ਯਾਰੋ
Chain ਸੋਨੇ ਦੀ ਵੀ ਪੈਗੀ ਮੈਨੂੰ ਵੇਚਣੀ
ਪੈਸੇ ਮੰਗ ਕੇ ਉਧਾਰ ਹੁਣ ਕਰਦੇ ਪਿਆਰ
ਪੈਸੇ ਮੰਗ ਕੇ ਉਧਾਰ ਹੁਣ ਕਰਦੇ ਪਿਆਰ
ਓਹਨੂੰ ਨਿੱਤ love soon ਚਾਹੀਦਾ

ਸਾਨੂ ਆਸ਼ਕੀ ਤੇ loan ਚਾਹੀਦਾ
ਸਾਨੂ ਆਸ਼ਿਕਾ ਨੂੰ loan ਚਾਹੀਦਾ
ਸਾਨੂ ਆਸ਼ਕੀ ਤੇ loan ਚਾਹੀਦਾ
ਸਾਨੂ ਆਸ਼ਿਕਾ ਨੂੰ loan ਚਾਹੀਦਾ

ਬਾਈ ਨਾ ਤਾ ਆਪਣੀ ਗੱਲ ਸਰਕਾਰ ਨੇ ਸੁਣੀ ਏ
ਨਾ ਬੈਂਕਾਂ ਵਾਲਿਆਂ ਨੇ
ਹੁਣ ਤੇ ਝੰਡਾ ਦੇਸੀ style ਵਿਚ ਗੱਡਣਾ ਪਊ
ਚੱਕਲੋ V groove ਢੋਲਕੀ ਤੇ
ਚੱਕ ਲਾ ਬਾਈ Hardy Sandhu ਬਾਜਾ

ਸਾਨੂ ਆਸ਼ਕੀ ਤੇ loan ਚਾਹੀਦਾ
ਸਾਨੂ ਆਸ਼ਿਕਾ ਨੂੰ loan ਚਾਹੀਦਾ
ਸਾਨੂ ਆਸ਼ਕੀ ਤੇ loan ਚਾਹੀਦਾ
ਸਾਨੂ ਆਸ਼ਿਕਾ ਨੂੰ loan ਚਾਹੀਦਾ
ਸਾਨੂ ਆਸ਼ਕੀ ਤੇ ਹਾਂ-ਹਾਂ-ਹਾਂ, ਆਸ਼ਕੀ ਤੇ
ਸਾਨੂ ਆਸ਼ਕੀ ਤੇ loan ਚਾਹੀਦਾ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Harrdy Sandhu

Quiz
Wer will in seinem Song aufgeweckt werden?

Fans

»Aashqui Te Loan« gefällt bisher niemandem.