It’s All Done Songtext
von Harnoor
It’s All Done Songtext
Well now, really
When we go back into falling in love
And say, "It′s crazy, falling, you see?"
We don't say, "Rising into love"
Yeah Proof
"It′s all done," ਤੂੰ ਕਿੰਨਾ ਸੌਖਾ ਕਹਿਤਾ, ਜੱਟਾ
ਸੋਚਿਆ ਨਾ ਮੇਰੇ ਬਾਰੇ ਸੋਹਣਿਆ ਰਤਾ
"It's all done," ਤੂੰ ਕਿੰਨਾ ਸੌਖਾ ਕਹਿਤਾ, ਜੱਟਾ
ਵੇ ਨਾ ਮਿਲਿਆ, ਨਾ ਗਿਲਿਆ, ਵਿਚਾਰ ਨਈਂ ਕੋਈ
ਸੱਚੋਂ-ਸੱਚ ਦੱਸ ਜੱਟਾ, ਗੱਲ ਕੀ ਹੋਈ?
ਵੇ ਇੱਕੋ ਦਮ change ਤੂੰ behave ਕਰਿਆ
ਲੋਕਾਂ ਵਾਂਗੂ ਤੂੰ ਵੀ ਜਮਾਂ same ਕਰਿਆ
ਪਲ 'ਚ ਪਿਆਰ ਸਾਰਾ ਕਰਤਾ ′ਕੱਠਾ
"It′s all done," ਤੂੰ ਕਿੰਨਾ ਸੌਖਾ ਕਹਿਤਾ, ਜੱਟਾ
ਵੇ ਬੁੱਲ੍ਹਾਂ ਉੱਤੇ ਚੁੱਪ ਤੇ ਮੱਥੇ 'ਤੇ ਤਿਊੜੀਆਂ
ਕਹਿੰਦੀਆਂ ਸੀ, "ਰੀਝਾਂ ਸੱਭ ਹੋ ਗਈਆਂ ਨੇ ਪੂਰੀਆਂ"
ਨਜ਼ਰਾਂ ਦਾ ਫ਼ਰਕ ਸੀ, ਸਾਡੇ ਨਾਲੋਂ ਫ਼ੇਰ ਕੇ ਤੇ
ਹੋਰ ਪਾਸੇ ਜਾ ਕੇ ਚੰਨਾ ਕਰ ਲਈਆਂ ਗੂੜ੍ਹੀਆਂ
ਉਮਰਾਂ ਲਈ ਫ਼ਿਰ ਕੀਹਦਾ ਹੋ ਗਿਆ ਸਕਾ?
"It′s all done," ਤੂੰ ਕਿੰਨਾ ਸੌਖਾ ਕਹਿਤਾ, ਜੱਟਾ
ਓ, ਵਾਹ-ਵਾਹ ਤੇਰੇ ਸਦਕੇ, ਚੰਗੀਆਂ ਨਿਭਾ ਗਿਆ
ਵਫ਼ਾ ਵੱਟੇ ਧੋਖੇ ਦਾ Ilam ਸਿਖਾ ਗਿਆ
ਵੇ ਇੱਕੋ ਐ ਦੁਆ, ਤੈਨੂੰ ਟੱਕਰੇ ਤੇਰੇ ਜਿਹੀ
ਦਿਨ ਇਹੋ ਜਿਹੇ ਦਿਖਾਵੇ ਜਿਹੜੇ ਮੈਨੂੰ ਐ ਦਿਖਾ ਗਿਆ
ਓ, ਵਾਹ-ਵਾਹ ਤੇਰੇ ਸਦਕੇ, ਚੰਗੀਆਂ ਨਿਭਾ ਗਿਆ
ਵਫ਼ਾ ਵੱਟੇ ਧੋਖੇ ਦਾ Ilam ਸਿਖਾ ਗਿਆ
ਵੇ ਇੱਕੋ ਐ ਦੁਆ, ਤੈਨੂੰ ਟੱਕਰੇ ਤੇਰੇ ਜਿਹੀ
ਦਿਨ ਇਹੋ ਜਿਹੇ ਦਿਖਾਵੇ ਜਿਹੜੇ ਮੈਨੂੰ ਐ ਦਿਖਾ ਗਿਆ
ਦੱਸ ਤਾਂ, ਦਿੱਤੀ ਆ ਕਿਹੜੀ ਗੱਲ ਦੀ ਸਜ਼ਾ?
"It's all done," ਤੂੰ ਕਿੰਨਾ ਸੌਖਾ ਕਹਿਤਾ, ਜੱਟਾ
ਬੜੇ ਸੌਖੇ ਖੁੱਲ੍ਹਣੇ ਵੇ ਹੁਣ ਰਾਜ਼ ਹੋ ਗਏ
ਆਹ ਮਰਜ਼ ਵੇ ਜਿਹੜੇ ਨਾ ਇਲਾਜ ਹੋ ਗਏ
ਤੂੰ ਵੀ ਬਦਲਿਆ Ilam, ਇਹ ਤਾਂ ਲਾਜ਼ਮੀ ਹੀ ਸੀ
ਦੇਣੇ ਧੋਖੇ ਅਜਕਲ ਤਾਂ ਰਿਵਾਜ਼ ਹੋ ਗਏ
It′s all done

Writer(s): Ilamira Ilamira Lyrics powered by www.musixmatch.com