Songtexte.com Drucklogo

I Dont Wanna Songtext
von Harnoor

I Dont Wanna Songtext

I can′t do this anymore
Every morning I wake up
You're in my mind
Get out of it, get out of it
Just go away (Kelly)

ਵੇ ਮੈਂ ਅੱਖਾਂ ਬੰਦ ਕਰ ਲਈਆਂ ਯਾਰੀਆਂ
ਤੂੰ ਅੰਨ੍ਹੇ ਵਾਂਗ treat ਕਰਿਆ
ਪਹਿਲਾਂ ਭੇਜ ਚਿੱਠੀਆਂ ਦੇ ਜਿੰਨੇ message
ਤੇ ਹੁਣ unseen ਕਰਿਆ

ਵੇ ਕਦੇ ਭੇਜਦਾ ਸੀ ਪਿਆਰ ਦੀ ਨਿਸ਼ਾਨੀਆਂ
ਤੇ ਹੁਣ streak ਵੀ ਨਹੀਂ ਖੋਲਦਾ
ਪਹਿਲਾਂ ਕਰਕੇ ਤਰੀਫ਼ਾਂ ਬੁੱਲ੍ਹ ਥੱਕੇ ਨਹੀਂ
ਤੇ ਹੁਣ ਠੀਕ ਵੀ ਨਹੀਂ ਬੋਲਦਾ

ਮੈਂ ਤੇਰੇ ਨਾਲੋਂ done ਆਂ
ਤੂੰ "ਚੰਨ-ਚੰਨ" ਆਖਦੀ ਜਾ ਨਵੀਂ ਕੋਈ ਲੱਭ ਲੈ ਚਕੋਰ
I don′t wanna you talk anymore


ਫ਼ਿੱਕਾ ਪਿਆ ਪਿਆਰ, ਮੇਰਾ ਚਲਦਾ ਨਹੀਂ ਜ਼ੋਰ
ਬਹਿ ਕੇ ਇੱਕੋ ਵਾਰੀ ਗੱਲ ਮੁੱਕਦੀ ਮੁਕਾ
ਵੇ ਹੋਰ ਮੇਰੇ ਕੋਲੋਂ ਕਰ ਹੁੰਦਾ ਨਹੀਓਂ ਹੋਰ
I don't wanna talk you anymore

Don't wanna talk you anymore
Don′t wanna talk you anymore

ਮੈਂ ਤਾਂ ਜੋੜ-ਜੋੜ ਰੱਖਿਆ ਸੀ
ਪਿਆਰ ਦੀਆਂ ਹੱਦਾਂ ਵਿੱਚ ਵੰਡਿਆ-ਵੰਡਾਇਆ ਸੱਭ ਤੂੰ
ਵੇ ਤੂੰ ਕੀਤੀ ਮੁਖ਼ਬਰੀਆਂ ਐਂ
ਖ਼ਬਰੀਆਂ ਵਾਂਗੂ ਲੈਂਦਾ ਨਿੱਕੀ-ਨਿੱਕੀ ਗੱਲ ਦੀ ਸੀ ਸੂਹ

ਵੇ ਮੈਂ ਮੰਨਦੀ ਦੀਵਾਨੇ ਤੇਰੇ ਹੋਰ ਹੋਣਗੇ
ਚਲਦੇ ਉਹਨਾਂ ਦੇ ਜੱਟਾ ਜੋਰ ਹੋਣਗੇ
ਖੋਕੇ ਮੇਰੇ ਹਾਸੇ ਖੁਸ਼ ਰਹਿ, ਸੋਹਣਿਆ
ਕੁਝ ਨਾ ਸਫ਼ਾਈਆਂ ਵਿੱਚ ਕਹਿ, ਸੋਹਣਿਆ

ਆਹ ਦਾਅਵਿਆਂ ਦਾ ਜੋਰ ਨਹੀਂ, ਵੇ ਹੁਣ ਕੋਈ ਲੋੜ ਨਹੀਂ
ਪਹਿਲਾਂ ਵਾਂਗੂ ਠੀਕ ਹੁਣ ਹੋਣਾ ਨਹੀਂ ਮਾਹੌਲ
I don′t wanna talk you anymore

ਫ਼ਿੱਕਾ ਪਿਆ ਪਿਆਰ, ਮੇਰਾ ਚਲਦਾ ਨਹੀਂ ਜ਼ੋਰ
ਬਹਿ ਕੇ ਇੱਕੋ ਵਾਰੀ ਗੱਲ ਮੁੱਕਦੀ ਮੁਕਾ
ਵੇ ਹੋਰ ਮੇਰੇ ਕੋਲੋਂ ਕਰ ਹੁੰਦਾ ਨਹੀਓਂ ਹੋਰ
I don't wanna talk you anymore


ਵੇ ਕੀਤਾ ਜਿੰਨਾ ਕੀਤਾ, ਕਦੇ ਕਹਿ ਕੇ ਨਹੀਂ ਗਿਨਾਇਆ
ਵੇ ਹਿਸਾਬ ਜਿਹਾ ਨਹੀਂ ਲਾਇਆ, ਮੈਂ ਜਤਾਇਆ ਨਹੀਂ ਕਦੇ
ਤੇਰੇ ਹੱਥੋਂ ਟੁੱਟ ਕੇ ਤਾਂ ਹੋ ਗਿਆ ਸਿਆਣਾ
ਦਿਲ ਕੱਲਾ-ਕੈਰਾ ਕਿਸੇ ਉੱਤੇ ਆਇਆ ਨਹੀਂ ਕਦੇ

ਹੁਣ ਰੱਖਦਾ ਨਹੀਂ ਕਿਸੇ ਉੱਤੇ ਆਸ, ਸੋਹਣਿਆ
ਕਹਿੰਦਾ ਨਹੀਂ ਕਿਸੇ ਨੂੰ ਕਦੇ ਖ਼ਾਸ, ਸੋਹਣਿਆ
ਸਿਖ ਗਿਆ ਮਰਕੇ ਤਰੀਕਾ ਜੀਣ ਦਾ
ਤਾਈਓਂ ਹੁਣ ਹੁੰਦਾ ਨਹੀਂ ਉਦਾਸ, ਸੋਹਣਿਆ

ਕਹਿਣ ਤੇ ਕਹਾਉਣ ਨੂੰ ਕੁਝ ਵੀ ਨਹੀਂ ਰਹਿ ਗਿਆ
Ilam, ਸੁਭਾਅ ਤੇਰਾ ਲੈਕੇ ਸੱਭ ਬਹਿ ਗਿਆ
ਰਾਹ ਵੱਖੋਂ-ਵੱਖ ਗਿਆ ਹੋ
I don′t wanna talk you anymore

ਫ਼ਿੱਕਾ ਪਿਆ ਪਿਆਰ, ਮੇਰਾ ਚਲਦਾ ਨਹੀਂ ਜ਼ੋਰ
ਬਹਿ ਕੇ ਇੱਕੋ ਵਾਰੀ ਗੱਲ ਮੁੱਕਦੀ ਮੁਕਾ
ਵੇ ਹੋਰ ਮੇਰੇ ਕੋਲੋਂ ਕਰ ਹੁੰਦਾ ਨਹੀਓਂ ਹੋਰ
I don't wanna talk you anymore

Don′t wanna talk you anymore
Don't wanna talk you anymore

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Harnoor

Quiz
Wer ist gemeint mit „The King of Pop“?

Fans

»I Dont Wanna« gefällt bisher niemandem.