Aan Shaan Songtext
von Harbhajan Mann
Aan Shaan Songtext
Snappy
ਤੂੰ ਸੱਚੇ ਦਿਲੋਂ ਕਦੇ ਚਾਹਿਆ ਨਹੀਂ
(ਸੱਚੇ ਦਿਲੋਂ ਕਦੇ ਚਾਹਿਆ ਨਹੀਂ)
ਕਦੇ ਪਿਆਰ ਦਾ ਹੱਥ ਵਧਾਇਆ ਨਹੀਂ
(ਪਿਆਰ ਦਾ ਹੱਥ ਵਧਾਇਆ ਨਹੀਂ)
ਤੂੰ ਸੱਚੇ ਦਿਲੋਂ ਕਦੇ ਚਾਹਿਆ ਨਹੀਂ
ਕਦੇ ਪਿਆਰ ਦਾ ਹੱਥ ਵਧਾਇਆ ਨਹੀਂ
ਕਦੇ ਹੱਥ ਵਧਾ ਕੇ ਵੇਖ ਤਾਂ ਸਹੀ
ਕਦੇ ਹੱਥ ਵਧਾ ਕੇ ਵੇਖ ਤਾਂ ਸਹੀ
ਅਸੀਂ ਨਾ ਫੜੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ...
(ਤੇਰੀ ਆਨ-ਸ਼ਾਨ ਲਈ...)
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
ਸਾਨੂੰ ਪਰਖ ਲਈ, ਅਜ਼ਮਾ ਲਈ ਤੂੰ
ਜਦ ਵੀ ਜੀਅ ਕਰੇ, ਬੁਲਾ ਲਈ ਤੂੰ
(ਜਦ ਵੀ ਜੀਅ, ਕਰੇ ਬੁਲਾ ਲਈ ਤੂੰ)
ਸਾਨੂੰ ਪਰਖ ਲਈ, ਅਜ਼ਮਾ ਲਈ ਤੂੰ
ਜਦ ਵੀ ਜੀਅ ਕਰੇ ਬੁਲਾ ਲਈ ਤੂੰ
ਤੂੰ ਯਾਰ, ਪਿਆਰ ਦੀ ਸ਼ਮਾ ਜਲਾ
ਤੂੰ ਯਾਰ, ਪਿਆਰ ਦੀ ਸ਼ਮਾ ਜਲਾ
ਅਸੀਂ ਨਾ ਸੜੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ...
(ਤੇਰੀ ਆਨ-ਸ਼ਾਨ ਲਈ...) whoa!
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
(ਤੇਰੀ ਆਨ-ਸ਼ਾਨ ਲਈ...)
ਕੁਝ ਸੋਚ-ਸਮਝ ਕੇ ਬਾਂਹ ਫੜੀਏ
ਜੇ ਨਹੀਂ ਛੱਡਣੀ ਬਾਂਹ ਤਾਂ ਫੜੀਏ
(ਜੇ ਨਹੀਂ ਛੱਡਣੀ ਬਾਂਹ ਤਾਂ ਫੜੀਏ)
ਕੁਝ ਸੋਚ-ਸਮਝ ਕੇ ਬਾਂਹ ਫੜੀਏ
ਜੇ ਨਹੀਂ ਛੱਡਣੀ ਬਾਂਹ ਤਾਂ ਫੜੀਏ
ਫ਼ੇਰ ਹੱਸ ਕੇ ਫ਼ਾਂਸੀ ਫ਼ਰਜ਼ਾਂ ਦੀ
ਫ਼ੇਰ ਹੱਸ ਕੇ ਫ਼ਾਂਸੀ ਫ਼ਰਜ਼ਾਂ ਦੀ
ਜੇ ਨਾ ਚੜ੍ਹੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ...
(ਤੇਰੀ ਆਨ-ਸ਼ਾਨ ਲਈ...)
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
(ਤੇਰੀ ਆਨ-ਸ਼ਾਨ ਲਈ...)
(ਆ-ਆ-ਆਨ-ਸ਼ਾਨ ਲਈ...)
(ਤੇਰੀ ਆਨ-ਸ਼ਾਨ ਲਈ...)
(ਅਸੀਂ ਨਾ ਖੜ੍ਹੀਏ ਤਾਂ ਆਖੀਂ)
ਤੂੰ ਕਹੇ ਤੇ ਮੈਂ ਨਾ ਕਰਾਂ, ਕਦੇ ਨਹੀਂ ਹੋ ਸਕਦਾ
ਮੈਂ Mann ਜੀਆਂ ਜਾਂ ਮਰਾਂ, ਕਦੇ ਨਹੀਂ ਹੋ ਸਕਦਾ
ਤੂੰ ਕਹੇ ਤੇ ਮੈਂ ਨਾ ਕਰਾਂ, ਕਦੇ ਨਹੀਂ ਹੋ ਸਕਦਾ
ਮੈਂ Mann ਜੀਆਂ ਜਾਂ ਮਰਾਂ, ਕਦੇ ਨਹੀਂ ਹੋ ਸਕਦਾ
ਜੇ ਜਾਨ ਮੰਗੇ, ਪਲ ਵਿੱਚ ਹਾਜ਼ਰ
ਜੇ ਜਾਨ ਮੰਗੇ, ਪਲ ਵਿੱਚ ਹਾਜ਼ਰ
ਅਸੀਂ ਨਾ ਕਰੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ...
(ਤੇਰੀ ਆਨ-ਸ਼ਾਨ ਲਈ...) whoa!
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
ਤੂੰ ਸੱਚੇ ਦਿਲੋਂ ਕਦੇ ਚਾਹਿਆ ਨਹੀਂ
(ਸੱਚੇ ਦਿਲੋਂ ਕਦੇ ਚਾਹਿਆ ਨਹੀਂ)
ਕਦੇ ਪਿਆਰ ਦਾ ਹੱਥ ਵਧਾਇਆ ਨਹੀਂ
(ਪਿਆਰ ਦਾ ਹੱਥ ਵਧਾਇਆ ਨਹੀਂ)
ਤੂੰ ਸੱਚੇ ਦਿਲੋਂ ਕਦੇ ਚਾਹਿਆ ਨਹੀਂ
ਕਦੇ ਪਿਆਰ ਦਾ ਹੱਥ ਵਧਾਇਆ ਨਹੀਂ
ਕਦੇ ਹੱਥ ਵਧਾ ਕੇ ਵੇਖ ਤਾਂ ਸਹੀ
ਕਦੇ ਹੱਥ ਵਧਾ ਕੇ ਵੇਖ ਤਾਂ ਸਹੀ
ਅਸੀਂ ਨਾ ਫੜੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ...
(ਤੇਰੀ ਆਨ-ਸ਼ਾਨ ਲਈ...)
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
ਸਾਨੂੰ ਪਰਖ ਲਈ, ਅਜ਼ਮਾ ਲਈ ਤੂੰ
ਜਦ ਵੀ ਜੀਅ ਕਰੇ, ਬੁਲਾ ਲਈ ਤੂੰ
(ਜਦ ਵੀ ਜੀਅ, ਕਰੇ ਬੁਲਾ ਲਈ ਤੂੰ)
ਸਾਨੂੰ ਪਰਖ ਲਈ, ਅਜ਼ਮਾ ਲਈ ਤੂੰ
ਜਦ ਵੀ ਜੀਅ ਕਰੇ ਬੁਲਾ ਲਈ ਤੂੰ
ਤੂੰ ਯਾਰ, ਪਿਆਰ ਦੀ ਸ਼ਮਾ ਜਲਾ
ਤੂੰ ਯਾਰ, ਪਿਆਰ ਦੀ ਸ਼ਮਾ ਜਲਾ
ਅਸੀਂ ਨਾ ਸੜੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ...
(ਤੇਰੀ ਆਨ-ਸ਼ਾਨ ਲਈ...) whoa!
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
(ਤੇਰੀ ਆਨ-ਸ਼ਾਨ ਲਈ...)
ਕੁਝ ਸੋਚ-ਸਮਝ ਕੇ ਬਾਂਹ ਫੜੀਏ
ਜੇ ਨਹੀਂ ਛੱਡਣੀ ਬਾਂਹ ਤਾਂ ਫੜੀਏ
(ਜੇ ਨਹੀਂ ਛੱਡਣੀ ਬਾਂਹ ਤਾਂ ਫੜੀਏ)
ਕੁਝ ਸੋਚ-ਸਮਝ ਕੇ ਬਾਂਹ ਫੜੀਏ
ਜੇ ਨਹੀਂ ਛੱਡਣੀ ਬਾਂਹ ਤਾਂ ਫੜੀਏ
ਫ਼ੇਰ ਹੱਸ ਕੇ ਫ਼ਾਂਸੀ ਫ਼ਰਜ਼ਾਂ ਦੀ
ਫ਼ੇਰ ਹੱਸ ਕੇ ਫ਼ਾਂਸੀ ਫ਼ਰਜ਼ਾਂ ਦੀ
ਜੇ ਨਾ ਚੜ੍ਹੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ...
(ਤੇਰੀ ਆਨ-ਸ਼ਾਨ ਲਈ...)
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
(ਤੇਰੀ ਆਨ-ਸ਼ਾਨ ਲਈ...)
(ਆ-ਆ-ਆਨ-ਸ਼ਾਨ ਲਈ...)
(ਤੇਰੀ ਆਨ-ਸ਼ਾਨ ਲਈ...)
(ਅਸੀਂ ਨਾ ਖੜ੍ਹੀਏ ਤਾਂ ਆਖੀਂ)
ਤੂੰ ਕਹੇ ਤੇ ਮੈਂ ਨਾ ਕਰਾਂ, ਕਦੇ ਨਹੀਂ ਹੋ ਸਕਦਾ
ਮੈਂ Mann ਜੀਆਂ ਜਾਂ ਮਰਾਂ, ਕਦੇ ਨਹੀਂ ਹੋ ਸਕਦਾ
ਤੂੰ ਕਹੇ ਤੇ ਮੈਂ ਨਾ ਕਰਾਂ, ਕਦੇ ਨਹੀਂ ਹੋ ਸਕਦਾ
ਮੈਂ Mann ਜੀਆਂ ਜਾਂ ਮਰਾਂ, ਕਦੇ ਨਹੀਂ ਹੋ ਸਕਦਾ
ਜੇ ਜਾਨ ਮੰਗੇ, ਪਲ ਵਿੱਚ ਹਾਜ਼ਰ
ਜੇ ਜਾਨ ਮੰਗੇ, ਪਲ ਵਿੱਚ ਹਾਜ਼ਰ
ਅਸੀਂ ਨਾ ਕਰੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ...
(ਤੇਰੀ ਆਨ-ਸ਼ਾਨ ਲਈ...) whoa!
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
ਤੇਰੀ ਆਨ-ਸ਼ਾਨ ਲਈ
ਹਿੱਕ ਡਾਹ ਕੇ ਅਸੀਂ ਨਾ ਖੜ੍ਹੀਏ ਤਾਂ ਆਖੀਂ
Writer(s): Babu Singh Maan, Harbhajan Mann Lyrics powered by www.musixmatch.com