Zinda Songtext
von Happy Raikoti
Zinda Songtext
ਮੈਂ ਨਹੀਂ ਕਹਿੰਦਾ ਸਾਹਾਂ ′ਚ ਸਮਾ ਕੇ ਰੱਖ ਲੈ ਨੀ
(ਸਮਾ ਕੇ ਰੱਖ ਲੈ ਨੀ, ਸਮਾ ਕੇ ਰੱਖ ਲੈ ਨੀ)
ਦਿਲ ਵਾਲੇ ਸ਼ੀਸ਼ੇ 'ਚ ਜੜਾ ਕੇ ਰੱਖ ਲੈ ਨੀ
(ਜੜਾ ਕੇ ਰੱਖ ਲੈ ਨੀ, ਜੜਾ ਕੇ ਰੱਖ ਲੈ ਨੀ)
ਮੈਂ ਨਹੀਂ ਕਹਿੰਦਾ ਸਾਹਾਂ ′ਚ ਸਮਾ ਕੇ ਰੱਖ ਲੈ ਨੀ
ਦਿਲ ਵਾਲੇ ਸ਼ੀਸ਼ੇ 'ਚ ਜੜਾ ਕੇ ਰੱਖ ਲੈ ਨੀ
(ਜੜਾ ਕੇ ਰੱਖ ਲੈ ਨੀ)
ਮੈਨੂੰ ਪੈਰਾਂ ਦੇ ਵਿਚ ਰੋਲ ਭਾਵੇਂ
ਤੂੰ ਕੱਖਾਂ ਦੇ ਵਿਚ ਤੋਲ ਭਾਵੇਂ
ਚਾਹੇ ਪਿਆਰ ਨਾਲ ਨਾ ਬੋਲ ਭਾਵੇਂ
ਬਸ ਐਨਾ ਨੇੜੇ ਰੱਖ ਲੈ ਕਿ ਜਿੰਦਾ ਰਹਿ ਜਾਵਾਂ
ਐਨਾ ਦੂਰ ਵੀ ਨਾ ਹੋਵੀਂ, ਕਿਤੇ ਕੱਲਾ ਰਹਿ ਜਾਵਾਂ
ਬਸ ਐਨਾ ਨੇੜੇ ਰੱਖ ਲੈ ਕਿ ਜਿੰਦਾ ਰਹਿ ਜਾਵਾਂ
ਦਿਲ ਕਰੇ ਤੇਰਾ, ਤੂੰ ਰੋਜ਼ ਰਵਾਇਆ ਕਰ (ਰਵਾਇਆ ਕਰ)
ਮਰਜ਼ੀ ਤੇਰੀ, ਤੂੰ ਜਿੰਨੇ ਲਾਰੇ ਲਾਇਆ ਕਰ (ਲਾਇਆ ਕਰ)
ਬਸ ਅੱਖੀਆਂ ਦੇ ਤੂੰ ਨੇੜੇ ਰਹਿ
ਮੈਨੂੰ ਪਾਗਲ, ਝੱਲਾ, ਜੋ ਵੀ ਕਹਿ
ਇਕ ਵਾਰੀ ਮੇਰਾ ਨਾਮ ਤਾਂ ਲੈ
ਮੇਰੇ ਚਾਹਵਾਂ ਨੂੰ ਤੂੰ ਤੋੜ ਭਾਵੇਂ
ਮੇਰੇ ਸਾਰੇ ਸੁਪਨੇ ਰੋੜ ਭਾਵੇਂ
ਸਾਡੀ ਤੈਨੂੰ ਨਹੀਓਂ ਲੋੜ ਭਾਵੇਂ
ਬਸ ਐਨਾ ਨੇੜੇ ਰੱਖ ਲੈ ਕਿ ਜਿੰਦਾ ਰਹਿ ਜਾਵਾਂ
ਐਨਾ ਦੂਰ ਵੀ ਨਾ ਹੋਵੀਂ, ਕਿਤੇ ਕੱਲਾ ਰਹਿ ਜਾਵਾਂ
ਬਸ ਐਨਾ ਨੇੜੇ ਰੱਖ ਲੈ ਕਿ ਜਿੰਦਾ ਰਹਿ ਜਾਵਾਂ
ਇਕ ਹੋਰ ਸ਼ਹਿ ਜੋ ਤੇਰੇ ਲਈ ਹਾਂ ਕਰ ਸਕਦਾ
ਜੇ ਮਰ ਕੇ ਹੀ ਮਿਲਣਾ, ਤੇਰੇ ਲਈ ਮਰ ਸਕਦਾ
Happy Raikoti ਤੇਰਾ ਐ
ਤੂੰ ਪਾਇਆ ਜਿਹਾ ਦਾ ਫ਼ੇਰਾ ਐ
ਮੇਰੇ ਦਿਲ ਵਿਚ ਤੇਰਾ ਡੇਰਾ ਐ
ਨਹੀਂ ਹੋਰ ਕਿਸੇ ਦਾ ਹੋ ਸਕਦਾ
ਤੇਰੇ ਪੈਰਾਂ ਨੂੰ ਵੀ ਛੋਹ ਸਕਦਾ
ਪਰ ਤੈਨੂੰ ਨਹੀਓਂ ਖੋ ਸਕਦਾ

Writer(s): Happy Raikoti, Maninder Singh Lyrics powered by www.musixmatch.com