Songtexte.com Drucklogo

Chahtaan Songtext
von Goldboy

Chahtaan Songtext

ਹਾਂ ਹਾਂ ਹਾਂ ਹਾਂ
ਚਾਹਤਾਂ ਤੇਰੀਆਂ ਮੈਂ ਲੈਕੇ ਕਿੱਧਰ ਨੂ ਜਾਵਾਂ
ਮੰਜਿਲਾਂ ਖੋ ਗਈਆਂ ਤੇ ਖੋ ਗਈਆਂ ਤੇ ਰਾਵਾਂ
ਤੂ ਕਿਵੇ ਰਹਿ ਲੇਨਾ ਮੈਥੋਂ ਵਖ ਹੋਕੇ
ਕਿੰਨੀ ਵਾਰੀ ਲੱਬਾਂ ਤੈਨੂੰ ਖੋ ਖੋਕੇ
ਕਮਜ਼ੋਰੀ ਬਣ ਗਿਆ ਮੇਰੀ
ਛੱਡ ਨਈ ਸਕਦੀ ਦਿਲਦਾਰਾ

ਜਦੋ ਮੂਕ ਗਈ ਉਦੋਂ ਹੀ ਆ ਜਾਵੀ ਮਿਲਣ ਲਈ ਯਾਰਾ
ਮੈਂ ਸਾਹ ਮੰਗ ਲੌ ਉਧਾਰੇ ਰੱਬ ਤੋਂ ਤੇਰੇ ਲਈ ਯਾਰਾ
ਜਦੋ ਮੂਕ ਗਈ ਉਦੋਂ ਹੀ ਆ ਜਾਵੀ ਮਿਲਣ ਲਈ ਯਾਰਾ
ਮੈਂ ਸਾਹ ਮੰਗ ਲੌ ਉਧਾਰੇ ਰੱਬ ਤੋਂ ਤੇਰੇ ਲਈ ਯਾਰਾ
ਹਾਂ ਹਾਂ ਆ ਆ


ਵੇ ਕੈਸਾ ਖੰਜਰ ਤੂੰ ਮਾਰਿਆ ਮੇਰੀ ਮੁਹੱਬਤਾਂ ਤੇ ਯਾਰ
ਵੇ ਤੂੰ ਅੱਗ ਲਾਕੇ ਫੂਕਤਾ ਮੇਰਾ ਫੁੱਲਾਂ ਜਿਹਾ ਪਿਆਰ
ਵੇ ਕੈਸਾ ਖੰਜਰ ਤੂੰ ਮਾਰਿਆ ਮੇਰੀ ਮੁਹੱਬਤਾਂ ਤੇ ਯਾਰ
ਵੇ ਤੂੰ ਅੱਗ ਲਾਕੇ ਫੂਕਤਾ ਮੇਰਾ ਫੁੱਲਾਂ ਜਿਹਾ ਪਿਆਰ
ਵੇ ਕੱਟਾਂ ਇਕ-ਇਕ ਪਲ ਰੋ ਰੋ ਕੇ
ਰਾਤਾਂ ਲੰਘ ਗਈਆਂ ਦੇਖਿਆ ਨਾ ਸੋ ਕੇ
ਮੈ ਕੱਟਾਂ ਇਕ-ਇਕ ਪਲ ਰੋ ਰੋ ਕੇ
ਰਾਤਾਂ ਲੰਘ ਗਈਆਂ ਦੇਖਿਆ ਨਾ ਸੋ ਕੇ

ਵੇ ਜਾਂ ਮੇਰੀ ਨੂ ਲੈਕੇ ਬਿਹ ਜਾਉ ਲਾਇਆ ਤੇਰਾ ਲਾਰਾ
ਜਦੋ ਮੂਕ ਗਈ ਉਦੋਂ ਹੀ ਆ ਜਾਵੀ ਮਿਲਣ ਲਈ ਯਾਰਾ
ਮੈਂ ਸਾਹ ਮੰਗ ਲੌ ਉਧਾਰੇ ਰੱਬ ਤੋਂ ਤੇਰੇ ਲਈ ਯਾਰਾ
ਜਦੋ ਮੂਕ ਗਈ ਉਦੋਂ ਹੀ ਆ ਜਾਵੀ ਮਿਲਣ ਲਈ ਯਾਰਾ
ਮੈਂ ਸਾਹ ਮੰਗ ਲੌ ਉਧਾਰੇ ਰੱਬ ਤੋਂ ਤੇਰੇ ਲਈ ਯਾਰਾ

ਵੇ ਹੱਦ ਦੀ ਵੀ ਹੱਦ ਹੋ ਗਈ ਤੂ ਤੇ ਮੁੱਕਰ ਗਿਆ
ਓ ਜਿਹੜੀ ਗੱਲੋਂ ਡਰ ਰਹਿੰਦਾ ਸੀ ਓਹੀ ਕਰ ਤੂੰ ਗਿਆ
ਵੇ ਹੱਦ ਦੀ ਵੀ ਹੱਦ ਹੋ ਗਈ ਤੂ ਤੇ ਮੁੱਕਰ ਗਿਆ
ਵੇ ਜਿਹੜੀ ਗੱਲੋਂ ਡਰ ਰਹਿੰਦਾ ਸੀ ਓਹੀ ਕਰ ਤੂੰ ਗਿਆ

ਤਾਂਵੀ ਕਰ ਦਿਤਾ ਮਾਫ ਮੁੜ ਆਜਾ
ਜਿੰਨੀ ਵੀ ਤੂ ਮਾਡੀ ਕੀਤੀ ਮੈਂ ਭੁਲਾਤਾ
ਤਾਂਵੀ ਕਰ ਦਿਤਾ ਮਾਫ ਮੁੜ ਆਜਾ
ਜਿੰਨੀ ਵੀ ਤੂ ਮਾਡੀ ਕੀਤੀ ਮੈਂ ਭੁਲਾਤਾ

ਨਿਰਮਾਨ ਮੇਰੇ ਕੋਲ ਆਜਾ ਤੂ ਨਾ ਜਾਵੀਂ ਦੂਰ ਦੋਬਾਰਾ
ਜਦੋ ਮੂਕ ਗਈ ਉਦੋਂ ਹੀ ਆ ਜਾਵੀ ਮਿਲਣ ਲਈ ਯਾਰਾ
ਮੈਂ ਸਾਹ ਮੰਗ ਲੌ ਉਧਾਰੇ ਰੱਬ ਤੋਂ ਤੇਰੇ ਲਈ ਯਾਰਾ
ਜਦੋ ਮੂਕ ਗਈ ਉਦੋਂ ਹੀ ਆ ਜਾਵੀ ਮਿਲਣ ਲਈ ਯਾਰਾ
ਮੈਂ ਸਾਹ ਮੰਗ ਲੌ ਉਧਾਰੇ ਰੱਬ ਤੋਂ ਤੇਰੇ ਲਈ ਯਾਰਾ

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Wer singt das Lied „Haus am See“?

Fans

»Chahtaan« gefällt bisher niemandem.