Songtexte.com Drucklogo

Koi Ni Muqabla Songtext
von Gippy Grewal

Koi Ni Muqabla Songtext

Aman Hayer
Gippy Grewal
G Money
You already know what it is
I don′t even need to say nothing
Let's get ready, yo

ਹੋ Ford, Bullet ਤੇ ਥਾਰਾ ਬੱਲੀਏ
ਰੱਖਾ ਨਾਲ ਮੈਂ ਡਾਰਾ ਬੱਲੀਏ
ਸਾਡੇ ਸਿਰ ਤੇ ਕਰਨ ਗੁਜ਼ਾਰਾ ਬੱਲੀਏ
Elante ਕਦੇ 17 ਬੱਲੀਏ

ਨਾਲ ਬੈਠੀ ਚਿੱਟੀ ਰੁ ਵਰਗੀ
ਸਾਡਾ ਰੰਗ ਏ ਸਾਵਲਾ

ਹੋ ਜੱਟਾਂ ਦੀ ਟੌਰ ਦਾ ਕੋਈਂ ਨੀ ਮੁਕਾਬਲਾ
ਹਿੱਕ ਦੇ ਜ਼ੋਰ ਦਾ ਕੋਈਂ ਨੀ ਮੁਕਾਬਲਾ
ਮੁੱਛ ਦੇ ਮੋੜ ਦਾ ਕੋਈਂ ਨੀ ਮੁਕਾਬਲਾ
ਸਿੰਘ ਦੀ ਕੌਰ ਦਾ ਕੋਈਂ ਨੀ ਮੁਕਾਬਲਾ
ਜੱਟਾਂ ਦੀ ਟੌਰ ਦਾ


ਕੋਈਂ ਨੀ ਮੁਕਾਬਲਾ, nah they gon′ keep it bumpin'
You can try to compete, ਮੈਂ ਕਦੀ ਵਿਨੀ ਹਾਰਦਾ
ਕਦੀ ਵਿਨੀ ਛੱਡ ਦਾ ਯਾਰਾ ਲਈ ਏ ਜਾਨ ਆ
ਅਜ਼ਮਾ ਕੇ ਦੇਖ ਲੈ ਆ ਕਰਲਾ ਮੁਕਾਬਲਾ

ਹੋ ਚਾਦਰੇ ਦੇ ਮੋਰ ਬਿੱਲੋ, ਦਿਲਾ ਦੇ ਆ ਚਿਰ ਬਿੱਲੋ
ਰਹਿੰਦੀ ਸਾਨੂ ਲੋਰ ਬਿੱਲੋ, ਸਚੀ ਉਸ ਰੱਬ ਦੀ
ਗੁੱਟ ਉੱਤੇ ਕੜਾ ਬਿੱਲੋ, ਹੋਂਸਲਾ ਹੀ ਬੜਾ ਬਿੱਲੋ
ਜਿਹਦੇ ਨਾਲ ਖੜਾ ਬਿੱਲੋ, ਹੋ ਜਿਵੇ ਅੱਗ ਮਗਦੀ

ਸਾਡੇ ਸਿਰ ਦਾ ਏ ਤਾਜ ਗੋਰੀਏ
ਜਿੰਨੂ ਸਮਝੇ towel'ਆ

ਹੋ ਜੱਟਾਂ ਦੀ ਟੌਰ ਦਾ ਕੋਈਂ ਨੀ ਮੁਕਾਬਲਾ
ਹਿੱਕ ਦੇ ਜ਼ੋਰ ਦਾ ਕੋਈਂ ਨੀ ਮੁਕਾਬਲਾ
ਮੁੱਛ ਦੇ ਮੋੜ ਦਾ ਕੋਈਂ ਨੀ ਮੁਕਾਬਲਾ
ਸਿੰਘ ਦੀ ਕੌਰ ਦਾ ਕੋਈਂ ਨੀ ਮੁਕਾਬਲਾ
ਜੱਟਾਂ ਦੀ ਟੌਰ ਦਾ

ਓ ਬਦਿਆਂ ਦੀ ਕੰਦ ਲੜੀ, ਜਦੋ ਮੇਰੀ ਗੁੱਡੀ ਲੜੀ
ਹੌਲੀ-ਹੌਲੀ, ਹੌਲੀ-ਹੌਲੀ, ਹੌਲੀ-ਹੌਲੀ ਕਰਕੇ
ਪੈਰਾਂ ਚ relax ਹੋਕੇ life relax ਐ
ਲੈਣਾ ਕੀ ਐ ਦੱਸ ਬਿੱਲੋ show off ਕਰਕੇ
ਲੀੜੇ ਵੀ ਸਾਦੇ ਤੇ ਬੰਦੇ ਵੀ ਸਾਦੇ
ਮੂਹਾ ਤੋਂ ਆ ਕੌੜੇ ਤੇ ਦਿਲਾ ਤੋਂ ਆ ਡਾਡੇ
ਜਿੰਨਾ ਨਾਲ ਬੈਠਾ ਉੱਠਦਾ ਏ ਛੋਟੂ ਤੂੰ
ਕਰਦੇ proud feel ਨਾਲ ਬੈਕੇ ਸਾਡੇ


Engine krali ਨਾ ਤੂੰ
ਹੜਬਾ ਤੇ ਖਾਲੀ ਨਾ ਤੂੰ, ਖੈਕੇ ਪਾਗਲਾਂ

ਹੋ ਜੱਟਾਂ ਦੀ ਟੌਰ ਦਾ ਕੋਈਂ ਨੀ ਮੁਕਾਬਲਾ
ਹਿੱਕ ਦੇ ਜ਼ੋਰ ਦਾ ਕੋਈਂ ਨੀ ਮੁਕਾਬਲਾ
ਮੁੱਛ ਦੇ ਮੋੜ ਦਾ ਕੋਈਂ ਨੀ ਮੁਕਾਬਲਾ
ਸਿੰਘ ਦੀ ਕੌਰ ਦਾ ਕੋਈਂ ਨੀ ਮੁਕਾਬਲਾ
ਜੱਟਾਂ ਦੀ ਟੌਰ ਦਾ

ਕੋਈਂ ਨੀ ਮੁਕਾਬਲਾ, nah they gon′ keep it bumpin′
You can try to compete, ਮੈਂ ਕਦੀ ਵਿਨੀ ਹਾਰਦਾ
And I'm proud of my crew
We won′t stop we don't stop
That′s how we do

ਹੋ ਦਿਲਾ ਦੇ ਆ ਜੱਟ ਵਿਚ
ਗਿੱਪੀ ਕੂੰਮਕਲਾ ਵਿਚ
ਸੰਧੂ ਹਾਜੀਪੁਰ ਵਿਚ, ਲੈਂਦਾ ਏ ਨਜ਼ਾਰੇ ਬਿੱਲੋ
ਹੋ ਫੋਕੀ ਨਈਓਂ feel ਚੱਕੀ
ਨਾਰਾ ਚਲਦਿਆਂ ਪੱਖੀ
ਕਿਸੇ ਨਾਲ ਨਾ ਖ਼ਾਰ ਰੱਖੀ
ਨਾਹੀ ਦਾਰੂ ਵਿਚ ਖਾਰਾ ਬਿੱਲੋ

ਗੁਲਸ਼ਾਨ ਤੇਰਾ ਆਪੇ ਸਾਂਬਲੂ
ਹਾਏ ਦੱਸ ਕੀ ਮਾਮਲਾ

ਹੋ ਜੱਟਾਂ ਦੀ ਟੌਰ ਦਾ ਕੋਈਂ ਨੀ ਮੁਕਾਬਲਾ
ਹਿੱਕ ਦੇ ਜ਼ੋਰ ਦਾ ਕੋਈਂ ਨੀ ਮੁਕਾਬਲਾ
ਮੁੱਛ ਦੇ ਮੋੜ ਦਾ ਕੋਈਂ ਨੀ ਮੁਕਾਬਲਾ
ਸਿੰਘ ਦੀ ਕੌਰ ਦਾ ਕੋਈਂ ਨੀ ਮੁਕਾਬਲਾ
ਜੱਟਾਂ ਦੀ ਟੌਰ ਦਾ

ਹੋ ਖਿੱਚਕੇ ਰੱਖ ਲਿਦਰਾ ਵਾਲਿਆਂ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Gippy Grewal

Fans

»Koi Ni Muqabla« gefällt bisher niemandem.