Here I Am/Jind Songtext
von Gippy Grewal
Here I Am/Jind Songtext
ਜੇ ਤੂੰ ਆਕੜਾ ਦੀ ਪੱਕੀ, ਅਸੀ ਵਾਅਦਿਆਂ ਦੇ ਪੱਕੇ
ਜੇ ਤੂੰ ਆਕੜਾ ਦੀ ਪੱਕੀ, ਅਸੀ ਵਾਅਦਿਆਂ ਦੇ ਪੱਕੇ
ਦਿਲ ਤੇਰਿਆ ਰੰਗਾਂ ਦੇ ਵਿਚ ਰੰਗਣਾ ਨੀ
ਤੇਰਿਆ ਰੰਗਾਂ ਦੇ ਵਿਚ ਰੰਗਣਾ ਨੀ
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
ਜੇ ਤੂੰ ਹੁਸਨਾਂ ਦੀ ਰਾਣੀ ਘੱਟ ਸਾਨੂ ਵੀ ਨਾ ਜਾਣੀ
ਆਇਆ ਆਈ ਤੇ ਲੰਗਾਦੂ ਜੱਟ ਪੁਲਾ ਉੱਤੋਂ ਪਾਣੀ
ਜੇ ਤੂੰ ਹੁਸਨਾਂ ਦੀ ਰਾਣੀ ਘੱਟ ਸਾਨੂ ਵੀ ਨਾ ਜਾਣੀ
ਆਇਆ ਆਈ ਤੇ ਲੰਗਾਦੂ ਜੱਟ ਪੁਲਾ ਉੱਤੋਂ ਪਾਣੀ
ਤੇਰੀ ਠੱਗ ′ਚ ਵੈਰਨੇ ਠੱਗਣਾ ਨੀ
ਠੱਗ 'ਚ ਵੈਰਨੇ ਠੱਗਣਾ ਨੀ
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
ਲਾਵੇ ਆਸ਼ਕਾਂ ਨੂੰ ਲਾਰੇ ਜਾਣ-ਜਾਣ ਮੁਟਿਆਰੇ
ਨੀ ਕੌਈ ਜੁਕਤ ਬਣਾਈਏ ਗੱਲ ਲੱਗਜੇ ਕਿੰਨਾਰੇ
ਲਾਵੇ ਆਸ਼ਕਾਂ ਨੂੰ ਲਾਰੇ ਜਾਣ-ਜਾਣ ਮੁਟਿਆਰੇ
ਨੀ ਕੌਈ ਜੁਕਤ ਬਣਾਈਏ ਗੱਲ ਲੱਗਜੇ ਕਿੰਨਾਰੇ
ਪਾਉਣਾ ਤੇਰੀ ਹੀ ਵੀਣੀ ਦੇ ਵਿਚ ਕੰਗਣਾ ਨੀ
ਤੇਰੀ ਹੀ ਵੀਣੀ ਦੇ ਵਿਚ ਕੰਗਣਾ ਨੀ
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
ਰਾਜ ਕਹਿੰਦਾ ਸੌ ਖਾਕੇ, ਤੈਨੂੰ ਛੱਡਣਾ ਏ ਪਾਕੇ
ਰੱਖੇ ਡੱਬ ′ਚ revolver ਕਾਕੜਾ ਫ਼ਸਾਕੇ
ਰਾਜ ਕਹਿੰਦਾ ਸੌ ਖਾਕੇ, ਤੈਨੂੰ ਛੱਡਣਾ ਏ ਪਾਕੇ
ਰੱਖੇ ਡੱਬ 'ਚ revolver ਕਾਕੜਾ ਫ਼ਸਾਕੇ
ਕੇਹੜਾ ਪਾਊਗਾ ਪਿਆਰ ਵਿਚ ਭੰਗੜਾ ਨੀ?
ਪਾਊਗਾ ਪਿਆਰ ਵਿਚ ਭੰਗੜਾ ਨੀ?
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
ਜੇ ਤੂੰ ਆਕੜਾ ਦੀ ਪੱਕੀ, ਅਸੀ ਵਾਅਦਿਆਂ ਦੇ ਪੱਕੇ
ਦਿਲ ਤੇਰਿਆ ਰੰਗਾਂ ਦੇ ਵਿਚ ਰੰਗਣਾ ਨੀ
ਤੇਰਿਆ ਰੰਗਾਂ ਦੇ ਵਿਚ ਰੰਗਣਾ ਨੀ
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
ਜੇ ਤੂੰ ਹੁਸਨਾਂ ਦੀ ਰਾਣੀ ਘੱਟ ਸਾਨੂ ਵੀ ਨਾ ਜਾਣੀ
ਆਇਆ ਆਈ ਤੇ ਲੰਗਾਦੂ ਜੱਟ ਪੁਲਾ ਉੱਤੋਂ ਪਾਣੀ
ਜੇ ਤੂੰ ਹੁਸਨਾਂ ਦੀ ਰਾਣੀ ਘੱਟ ਸਾਨੂ ਵੀ ਨਾ ਜਾਣੀ
ਆਇਆ ਆਈ ਤੇ ਲੰਗਾਦੂ ਜੱਟ ਪੁਲਾ ਉੱਤੋਂ ਪਾਣੀ
ਤੇਰੀ ਠੱਗ ′ਚ ਵੈਰਨੇ ਠੱਗਣਾ ਨੀ
ਠੱਗ 'ਚ ਵੈਰਨੇ ਠੱਗਣਾ ਨੀ
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
ਲਾਵੇ ਆਸ਼ਕਾਂ ਨੂੰ ਲਾਰੇ ਜਾਣ-ਜਾਣ ਮੁਟਿਆਰੇ
ਨੀ ਕੌਈ ਜੁਕਤ ਬਣਾਈਏ ਗੱਲ ਲੱਗਜੇ ਕਿੰਨਾਰੇ
ਲਾਵੇ ਆਸ਼ਕਾਂ ਨੂੰ ਲਾਰੇ ਜਾਣ-ਜਾਣ ਮੁਟਿਆਰੇ
ਨੀ ਕੌਈ ਜੁਕਤ ਬਣਾਈਏ ਗੱਲ ਲੱਗਜੇ ਕਿੰਨਾਰੇ
ਪਾਉਣਾ ਤੇਰੀ ਹੀ ਵੀਣੀ ਦੇ ਵਿਚ ਕੰਗਣਾ ਨੀ
ਤੇਰੀ ਹੀ ਵੀਣੀ ਦੇ ਵਿਚ ਕੰਗਣਾ ਨੀ
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
ਰਾਜ ਕਹਿੰਦਾ ਸੌ ਖਾਕੇ, ਤੈਨੂੰ ਛੱਡਣਾ ਏ ਪਾਕੇ
ਰੱਖੇ ਡੱਬ ′ਚ revolver ਕਾਕੜਾ ਫ਼ਸਾਕੇ
ਰਾਜ ਕਹਿੰਦਾ ਸੌ ਖਾਕੇ, ਤੈਨੂੰ ਛੱਡਣਾ ਏ ਪਾਕੇ
ਰੱਖੇ ਡੱਬ 'ਚ revolver ਕਾਕੜਾ ਫ਼ਸਾਕੇ
ਕੇਹੜਾ ਪਾਊਗਾ ਪਿਆਰ ਵਿਚ ਭੰਗੜਾ ਨੀ?
ਪਾਊਗਾ ਪਿਆਰ ਵਿਚ ਭੰਗੜਾ ਨੀ?
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
ਜਿੰਦ ਵਿਕਦੀ ਵਿਕਜੇ ਯਾਰਾ ਦੀ
ਨਹੀਂ ਛੱਡਣਾ ਗਲੀ ਦੇ ਵਿੱਚੋ ਲੰਗਣਾ ਨੀ
Writer(s): Mabon Hodges, Al L. Green Lyrics powered by www.musixmatch.com