Gedi Songtext
von Gippy Grewal
Gedi Songtext
ਉੱਠੀਆਂ ਮੈਂ ਸੱਜਰੇ ਜਿਹੇ ਜੀਹਦੇ ਵਾਸਤੇ
ਹੋਰ ਦੱਸ ਜਚਣਾ ਮੈਂ ਕੀਹਦੇ ਵਾਸਤੇ
Butterfly ਰੰਗਾ ਸੂਟ, ਸਹੇਲੀਏ
ਪਹਿਲੀ ਵਾਰੀ ਪਾਇਆ ਐ Gippy ਦੇ ਵਾਸਤੇ
ਹੋ, ਬਿੰਦੀ ਮੇਰੀ ਘੱਟ ਤਾਂ ਨਹੀਂ ਜਚਦੀ?
ਮੈਨੂੰ ਦੱਸਦੇ, ਨੀ ਵਹਿਮ ਹੋ ਗਿਆ
ਖੋਲ੍ਹ ਦੇ, ਹਾਏ ਨੀ, door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਖੋਲ੍ਹ ਦੇ, ਹਾਏ ਨੀ, door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਹੋ, ਉਰੇ ਕਰ ਸ਼ੀਸ਼ਾ, ਜ਼ਰਾ ਮੁੱਖ ਤੱਕ ਲਾਂ
ਹਾਏ, ਕਿਤੇ ਰਹਿ ਗਈ ਤਾਂ ਕੋਏ ਥੋੜ੍ਹ ਨਹੀਂ, ਕੁੜੇ?
ਅੱਜ ਤਾਂ ਮੈਂ ਚੰਦਰੇ ਦੀ ਨੀਂਦ ਲੁੱਟ ਲੈਣੀ
ਮੈਨੂੰ ਕਹਿੰਦਾ ਵੀ ਇਹ ਚੋਰਨੀ, ਕੁੜੇ
ਨੀ ਚੰਦਰੇ ਨੇ ਅੱਜ ਮੈਨੂੰ ਮਿਲਣ ਬੁਲਾਇਆ
ਸੰਗ ਨਾਲ਼ ਲੂੜਿਆਂ ਦਾ ਰੂਪ ਚੜ੍ਹ ਆਇਆ
ਤੇਰੇ ਸਿਰ ਚੜ੍ਹ ਕੇ ਮੈਂ ਸੱਚੀ ਮਰ ਜਾਊ
ਕਿਤੇ change ਜੇ plan ਹੋ ਗਿਆ
ਖੋਲ੍ਹ ਦੇ, ਹਾਏ ਨੀ, door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਖੋਲ੍ਹ ਦੇ, ਹਾਏ ਨੀ, door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਹੋ, ਜਦ ਖੋਲੂ ਉਹ ਟਾਕੀ, ਅੜੀਏ
ਜਦ ਖੋਲੂ ਓਹ ਟਾਕੀ, ਅੜੀਏ, ਹੱਸ ਕੇ ਹੱਥ ਫ਼ੜਾਊਂ
ਨੀ ਮੈਂ ਉਹਦੇ ਨਾਲ਼ ਖੜ੍ਹੀ ਅੱਗ ਲੰਡਣ ਨੂੰ ਲਾਊਂ
ਨੀ ਮੈਂ ਉਹਦੇ ਨਾਲ਼ ਖੜ੍ਹੀ ਅੱਗ ਲੰਡਣ ਨੂੰ ਲਾਊਂ
ਨੀ ਮੈਂ ਉਹਦੇ ਨਾਲ਼ ਖੜ੍ਹੀ...
ਹੋ, ਨੇੜੇ ਹੋਕੇ ਦੇਖ, ਮੇਰਾ ਦਿਲ ਧੜਕੇ
ਨੀ ਨਾਲ਼ੇ ਹੁੰਦੀ ਨਹੀਂ ਉਡੀਕ, ਅੜੀਏ
ਐਨਾ ਜੋਰ ਲਾਕੇ ਆਂ ਤਿਆਰ ਹੋਈ
ਚੰਦਰਾ ਨਾ ਕਹਿ ਦੇ "ਠੀਕ-ਠੀਕ", ਅੜੀਏ
ਸੱਜਰੇ ਗੁਲਾਬ ਦੀ ਮੈਂ ਮਹਿਕ ਬਣ ਆਈ
ਬੁੱਲ੍ਹੀਆਂ ਗੁਲਾਬੀਆਂ ਨੇ ਇੱਕੋ ਰਟ ਲਾਈ
"Ricky ਹੁਣ ਟੱਕਰੇ ਨੀ ਆਣ ਕੇ
ਔਖਾ ਪਲ ਦਾ ਨੀ ਰਹਿਣ ਹੋ ਗਿਆ"
ਖੋਲ੍ਹ ਦੇ, ਹਾਏ ਨੀ, door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਖੋਲ੍ਹ ਦੇ, ਹਾਏ ਨੀ, door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਹੋਰ ਦੱਸ ਜਚਣਾ ਮੈਂ ਕੀਹਦੇ ਵਾਸਤੇ
Butterfly ਰੰਗਾ ਸੂਟ, ਸਹੇਲੀਏ
ਪਹਿਲੀ ਵਾਰੀ ਪਾਇਆ ਐ Gippy ਦੇ ਵਾਸਤੇ
ਹੋ, ਬਿੰਦੀ ਮੇਰੀ ਘੱਟ ਤਾਂ ਨਹੀਂ ਜਚਦੀ?
ਮੈਨੂੰ ਦੱਸਦੇ, ਨੀ ਵਹਿਮ ਹੋ ਗਿਆ
ਖੋਲ੍ਹ ਦੇ, ਹਾਏ ਨੀ, door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਖੋਲ੍ਹ ਦੇ, ਹਾਏ ਨੀ, door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਹੋ, ਉਰੇ ਕਰ ਸ਼ੀਸ਼ਾ, ਜ਼ਰਾ ਮੁੱਖ ਤੱਕ ਲਾਂ
ਹਾਏ, ਕਿਤੇ ਰਹਿ ਗਈ ਤਾਂ ਕੋਏ ਥੋੜ੍ਹ ਨਹੀਂ, ਕੁੜੇ?
ਅੱਜ ਤਾਂ ਮੈਂ ਚੰਦਰੇ ਦੀ ਨੀਂਦ ਲੁੱਟ ਲੈਣੀ
ਮੈਨੂੰ ਕਹਿੰਦਾ ਵੀ ਇਹ ਚੋਰਨੀ, ਕੁੜੇ
ਨੀ ਚੰਦਰੇ ਨੇ ਅੱਜ ਮੈਨੂੰ ਮਿਲਣ ਬੁਲਾਇਆ
ਸੰਗ ਨਾਲ਼ ਲੂੜਿਆਂ ਦਾ ਰੂਪ ਚੜ੍ਹ ਆਇਆ
ਤੇਰੇ ਸਿਰ ਚੜ੍ਹ ਕੇ ਮੈਂ ਸੱਚੀ ਮਰ ਜਾਊ
ਕਿਤੇ change ਜੇ plan ਹੋ ਗਿਆ
ਖੋਲ੍ਹ ਦੇ, ਹਾਏ ਨੀ, door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਖੋਲ੍ਹ ਦੇ, ਹਾਏ ਨੀ, door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਹੋ, ਜਦ ਖੋਲੂ ਉਹ ਟਾਕੀ, ਅੜੀਏ
ਜਦ ਖੋਲੂ ਓਹ ਟਾਕੀ, ਅੜੀਏ, ਹੱਸ ਕੇ ਹੱਥ ਫ਼ੜਾਊਂ
ਨੀ ਮੈਂ ਉਹਦੇ ਨਾਲ਼ ਖੜ੍ਹੀ ਅੱਗ ਲੰਡਣ ਨੂੰ ਲਾਊਂ
ਨੀ ਮੈਂ ਉਹਦੇ ਨਾਲ਼ ਖੜ੍ਹੀ ਅੱਗ ਲੰਡਣ ਨੂੰ ਲਾਊਂ
ਨੀ ਮੈਂ ਉਹਦੇ ਨਾਲ਼ ਖੜ੍ਹੀ...
ਹੋ, ਨੇੜੇ ਹੋਕੇ ਦੇਖ, ਮੇਰਾ ਦਿਲ ਧੜਕੇ
ਨੀ ਨਾਲ਼ੇ ਹੁੰਦੀ ਨਹੀਂ ਉਡੀਕ, ਅੜੀਏ
ਐਨਾ ਜੋਰ ਲਾਕੇ ਆਂ ਤਿਆਰ ਹੋਈ
ਚੰਦਰਾ ਨਾ ਕਹਿ ਦੇ "ਠੀਕ-ਠੀਕ", ਅੜੀਏ
ਸੱਜਰੇ ਗੁਲਾਬ ਦੀ ਮੈਂ ਮਹਿਕ ਬਣ ਆਈ
ਬੁੱਲ੍ਹੀਆਂ ਗੁਲਾਬੀਆਂ ਨੇ ਇੱਕੋ ਰਟ ਲਾਈ
"Ricky ਹੁਣ ਟੱਕਰੇ ਨੀ ਆਣ ਕੇ
ਔਖਾ ਪਲ ਦਾ ਨੀ ਰਹਿਣ ਹੋ ਗਿਆ"
ਖੋਲ੍ਹ ਦੇ, ਹਾਏ ਨੀ, door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
ਖੋਲ੍ਹ ਦੇ, ਹਾਏ ਨੀ, door ਖੋਲ੍ਹ ਦੇ
ਗੇੜੀ ਯਾਰ ਦੀ ਦਾ time ਹੋ ਗਿਆ
Writer(s): Ricky Khan Lyrics powered by www.musixmatch.com