Birthday Songtext
von Gippy Grewal
Birthday Songtext
ਹੋ ਓ ਅੱਜ ਦਾ ਸੀ ਦਿਨ ਜਦੋ ਚੰਨ ਚੜ੍ਹਿਆ
ਹੋ ਬਾਪੂ ਨੇ ਸੀ ਪੁੱਤ ਦੋਵੇਂ ਹੱਥੀ ਫੜਿਆ
ਹੋ ਓ ਅੱਜ ਦਾ ਸੀ ਦਿਨ ਜਦੋ ਚੰਨ ਚੜ੍ਹਿਆ
ਹੋ ਬਾਪੂ ਨੇ ਸੀ ਪੁੱਤ ਦੋਵੇਂ ਹੱਥੀ ਫੜਿਆ
ਖੁਸ਼ੀ ਵਿਚ ਓਦੋ ਲਾਣੇਦਾਰ ਨੇ
ਖੁਸ਼ੀ ਵਿਚ ਓਦੋ ਲਾਣੇਦਾਰ ਨੇ, ਦਿੱਤੇ ਸ਼ੇਰ ਚ ਸੀ ਲੱਡੂ ਵਰਤਾ
ਆਜਾ ਬਿਲੋ, ਆਜਾ ਬਿੱਲੋ
ਓ ਆਜਾ ਬਿੱਲੋ, ਆਜਾ ਬਿੱਲੋ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਤੇਰੇ ਯਾਰ ਦਾ birthday ਆ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਅੱਜ ਜੱਟ ਦਾ birthday ਆ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਤੇਰੇ ਯਾਰ ਦਾ birthday ਆ
ਹੋ ਪੰਜ ਸੱਤ ਸੇਹਲੀਆਂ ਲੈ ਆਈ ਨਾਲ ਨੀ
ਮੇਰੇ ਨਾਲਦੇ ਵੀ ਪੰਜ ਸੱਤ ਹੋਣਗੇ
Cake ਕੱਟ ਕਰਾਂਗੇ ਪਿਆਰ ਦੀਆਂ ਗੱਲਾਂ
ਓ ਵੀ ਇੱਕ ਦੂਜੇ ਨਾਲ ਫਟਾਫਟ ਹੋਣਗੇ
ਹੋ ਪੰਜ ਸੱਤ ਸੇਹਲੀਆਂ ਲੈ ਆਈ ਨਾਲ ਨੀ
ਮੇਰੇ ਨਾਲਦੇ ਵੀ ਪੰਜ ਸੱਤ ਹੋਣਗੇ
Cake ਕੱਟ ਕਰਾਂਗੇ ਪਿਆਰ ਦੀਆਂ ਗੱਲਾਂ
ਓ ਵੀ ਇੱਕ ਦੂਜੇ ਨਾਲ ਫਟਾਫਟ ਹੋਣਗੇ
ਹੋ ਕੱਲੀ-ਕੱਲੀ ਆਪਣਾ ਲਫਾਫਾ ਲੈਕੇ ਆਯੋ
ਕੱਲੀ-ਕੱਲੀ ਆਪਣਾ ਲਫਾਫਾ ਲੈਕੇ ਆਯੋ
Cake ਕੱਲ ਲੈ ਵੀ ਲੈ ਜਿਯੋ ਪਵਾ
ਆਜਾ ਬਿਲੋ, ਆਜਾ ਬਿੱਲੋ
ਓ ਆਜਾ ਬਿੱਲੋ, ਆਜਾ ਬਿੱਲੋ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਨੀ ਤੇਰੇ ਜੱਟ ਦਾ birthday ਆ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਤੇਰੇ ਯਾਰ ਦਾ birthday ਆ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਅੱਜ ਜੱਟ ਦਾ birthday ਆ
ਤੜਕੇ ਸਹੇਲੀਆਂ ਨਾਲ ਦੱਸਦੀ ਸਲਾਹ
ਨੀ ਜਾਣਾ ਜੇ long ਜੀ drive ਤੇ
ਹਾਏ ਨਾਲ ਦੇ ਪਤੰਦਰ ਵੀ ਖੁਸ਼ ਹੋਏ ਪਏ
ਕਹਿੰਦੇ ਪਾਉਚ ਜਿਯੋ ਪਾਬੀ ਪੂਰੇ five ਤੇ
ਤੜਕੇ ਸਹੇਲੀਆਂ ਨਾਲ ਦੱਸਦੀ ਸਲਾਹ
ਨੀ ਜਾਣਾ ਜੇ long ਜੀ drive ਤੇ
ਹਾਏ ਨਾਲ ਦੇ ਪਤੰਦਰ ਵੀ ਖੁਸ਼ ਹੋਏ ਪਏ
ਕਹਿੰਦੇ ਪਾਉਚ ਜਿਯੋ ਪਾਬੀ ਪੂਰੇ five ਤੇ
ਹੋ ਮਨੀ ਨੂੰ ਤਾਂ ਸਚੀ ਪੂਰਾ ਘੈਂਟ feel ਹੋਣਾ
ਮਨੀ ਨੂੰ ਤਾਂ ਸਚੀ ਪੂਰਾ ਘੈਂਟ feel ਹੋਣਾ
ਤੇਰੀ ਗੋਰਿਆਂ ਗੱਲਾਂ ਤੇ cake ਲਾ
ਆਜਾ ਬਿਲੋ, ਆਜਾ ਬਿੱਲੋ
ਓ ਆਜਾ ਬਿੱਲੋ, ਆਜਾ ਬਿੱਲੋ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਤੇਰੇ ਯਾਰ ਦਾ birthday ਆ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਅੱਜ ਜੱਟ ਦਾ birthday ਆ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਤੇਰੇ ਯਾਰ ਦਾ birthday ਆ
ਹੋ ਬਾਪੂ ਨੇ ਸੀ ਪੁੱਤ ਦੋਵੇਂ ਹੱਥੀ ਫੜਿਆ
ਹੋ ਓ ਅੱਜ ਦਾ ਸੀ ਦਿਨ ਜਦੋ ਚੰਨ ਚੜ੍ਹਿਆ
ਹੋ ਬਾਪੂ ਨੇ ਸੀ ਪੁੱਤ ਦੋਵੇਂ ਹੱਥੀ ਫੜਿਆ
ਖੁਸ਼ੀ ਵਿਚ ਓਦੋ ਲਾਣੇਦਾਰ ਨੇ
ਖੁਸ਼ੀ ਵਿਚ ਓਦੋ ਲਾਣੇਦਾਰ ਨੇ, ਦਿੱਤੇ ਸ਼ੇਰ ਚ ਸੀ ਲੱਡੂ ਵਰਤਾ
ਆਜਾ ਬਿਲੋ, ਆਜਾ ਬਿੱਲੋ
ਓ ਆਜਾ ਬਿੱਲੋ, ਆਜਾ ਬਿੱਲੋ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਤੇਰੇ ਯਾਰ ਦਾ birthday ਆ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਅੱਜ ਜੱਟ ਦਾ birthday ਆ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਤੇਰੇ ਯਾਰ ਦਾ birthday ਆ
ਹੋ ਪੰਜ ਸੱਤ ਸੇਹਲੀਆਂ ਲੈ ਆਈ ਨਾਲ ਨੀ
ਮੇਰੇ ਨਾਲਦੇ ਵੀ ਪੰਜ ਸੱਤ ਹੋਣਗੇ
Cake ਕੱਟ ਕਰਾਂਗੇ ਪਿਆਰ ਦੀਆਂ ਗੱਲਾਂ
ਓ ਵੀ ਇੱਕ ਦੂਜੇ ਨਾਲ ਫਟਾਫਟ ਹੋਣਗੇ
ਹੋ ਪੰਜ ਸੱਤ ਸੇਹਲੀਆਂ ਲੈ ਆਈ ਨਾਲ ਨੀ
ਮੇਰੇ ਨਾਲਦੇ ਵੀ ਪੰਜ ਸੱਤ ਹੋਣਗੇ
Cake ਕੱਟ ਕਰਾਂਗੇ ਪਿਆਰ ਦੀਆਂ ਗੱਲਾਂ
ਓ ਵੀ ਇੱਕ ਦੂਜੇ ਨਾਲ ਫਟਾਫਟ ਹੋਣਗੇ
ਹੋ ਕੱਲੀ-ਕੱਲੀ ਆਪਣਾ ਲਫਾਫਾ ਲੈਕੇ ਆਯੋ
ਕੱਲੀ-ਕੱਲੀ ਆਪਣਾ ਲਫਾਫਾ ਲੈਕੇ ਆਯੋ
Cake ਕੱਲ ਲੈ ਵੀ ਲੈ ਜਿਯੋ ਪਵਾ
ਆਜਾ ਬਿਲੋ, ਆਜਾ ਬਿੱਲੋ
ਓ ਆਜਾ ਬਿੱਲੋ, ਆਜਾ ਬਿੱਲੋ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਨੀ ਤੇਰੇ ਜੱਟ ਦਾ birthday ਆ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਤੇਰੇ ਯਾਰ ਦਾ birthday ਆ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਅੱਜ ਜੱਟ ਦਾ birthday ਆ
ਤੜਕੇ ਸਹੇਲੀਆਂ ਨਾਲ ਦੱਸਦੀ ਸਲਾਹ
ਨੀ ਜਾਣਾ ਜੇ long ਜੀ drive ਤੇ
ਹਾਏ ਨਾਲ ਦੇ ਪਤੰਦਰ ਵੀ ਖੁਸ਼ ਹੋਏ ਪਏ
ਕਹਿੰਦੇ ਪਾਉਚ ਜਿਯੋ ਪਾਬੀ ਪੂਰੇ five ਤੇ
ਤੜਕੇ ਸਹੇਲੀਆਂ ਨਾਲ ਦੱਸਦੀ ਸਲਾਹ
ਨੀ ਜਾਣਾ ਜੇ long ਜੀ drive ਤੇ
ਹਾਏ ਨਾਲ ਦੇ ਪਤੰਦਰ ਵੀ ਖੁਸ਼ ਹੋਏ ਪਏ
ਕਹਿੰਦੇ ਪਾਉਚ ਜਿਯੋ ਪਾਬੀ ਪੂਰੇ five ਤੇ
ਹੋ ਮਨੀ ਨੂੰ ਤਾਂ ਸਚੀ ਪੂਰਾ ਘੈਂਟ feel ਹੋਣਾ
ਮਨੀ ਨੂੰ ਤਾਂ ਸਚੀ ਪੂਰਾ ਘੈਂਟ feel ਹੋਣਾ
ਤੇਰੀ ਗੋਰਿਆਂ ਗੱਲਾਂ ਤੇ cake ਲਾ
ਆਜਾ ਬਿਲੋ, ਆਜਾ ਬਿੱਲੋ
ਓ ਆਜਾ ਬਿੱਲੋ, ਆਜਾ ਬਿੱਲੋ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਤੇਰੇ ਯਾਰ ਦਾ birthday ਆ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਅੱਜ ਜੱਟ ਦਾ birthday ਆ
ਆਜਾ ਬਿਲੋ, ਆਜਾ ਬਿੱਲੋ, ਲੈਲਾ ਪਾਲਟੀ
ਤੇਰੇ ਯਾਰ ਦਾ birthday ਆ
Lyrics powered by www.musixmatch.com