Badmashi Songtext
von Gippy Grewal
Badmashi Songtext
ਸਾਡੀ ਆਪਣੀ ਬਣਾਈਆ rulebook ਗੋਰੀਏ
ਥੁੱਕ ਗੱਡਵੀ ਤੇ ਟਵੈਲੀਆਂ ਜੀ look ਗੋਰੀਏ
ਕੰਮ ਫੁਕਰੇ ਤੇ ਬੰਦਾ ਦਿਲੋਂ ਸਾਧਾਂ ਵਰਗਾ
ਗੁੱਡੀ ਚੜੀ ਤੇ ਚੜਾ ਕੇ ਰੱਖੀ ਮੁੱਛ ਗੋਰੀਏ
ਦੂਰੋਂ ਹੀ ਨਾਰਾਂ ਨੂੰ tata bye ਕਰੀਏ
ਲਾਵਾਂ ਲਈਆਂ ਤਾਂ ਲਊਗੀ ਨਾਲ ਹਾਕੀ ਜੱਟ ਦੇ
ਜਿਵੇਂ ਜਿਵੇਂ, ਜਿਵੇਂ ਜਿਵੇਂ
ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ
ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ
ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ
ਨਾਲ ਓਵੇਂ ਓਵੇਂ ਤੁਰੇ
(ਓਹ ਇਕ ਵਾਰੀ ਕਹਿਦੇ Dilmaan)
(ਯਾਰ ਜੱਟੀਏ ਨੀਂ, ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ)
ਹੋ LC ਦੇ ਵਰਗਾ ਐ ਜ਼ੋਰ ਜੱਟ ′ਚ
ਚੜਤ ਅੱਖਾਂ 'ਚ ਐ ਪੰਜਾਬ ਵਰਗੀ
ਬੰਨੇ ਚੰਨੇ ਮਿਲੂ ਨਾ ਕੋਈ ਤੋੜ ਜੱਟੀਏ
ਨਾ ਟੌਰ ਮਿਲੂ Gippy Grewal ਵਰਗੀ
ਬੰਨੇ ਚੰਨੇ ਮਿਲੂ ਨਾ ਕੋਈ ਤੋੜ ਜੱਟੀਏ
ਨਾ ਟੌਰ ਮਿਲੂ Gippy Grewal ਵਰਗੀ
ਚਰਚਾ ਦਾ ਵਿਸ਼ਾ ਜਿਵੇਂ ਰੇਡ ਦੁੱਲੇ ਦੀ
ਨੀ ਉਵੇਂ ਚੜਦੀ ਕਲਾ ਚ ਰਹਿਣ ਸਾਥੀ ਜੱਟ ਦੇ
ਜਿਵੇਂ ਜਿਵੇਂ, ਜਿਵੇਂ ਜਿਵੇਂ
ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ
ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ
ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ
ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ
ਹਾਂ ਹੱਟ ਪਿੱਛੇ ਹੱਟ ਲੰਮੀ ਗੁੱਤ ਵਾਲੀਏ
ਨੀ ਡਾਰ ਚੋਬਰਾਂ ਦੀ ਸੜਕ ਤੇ ਆਵੇ ਲਿਸ਼ਕੀ
ਲੱਗੀ ਮਿੱਤਰਾਂ ਦੇ ਗੱਡਵੀਂ ਸ਼ਕੀਨੀ ਵੇਖ ਕੇ ਨੀਂ
ਤੇਰੇ ਪੈਰਾਂ ਥੱਲੋਂ ਜਾਵੇ ਜਮੀਨ ਖਿਸਕੀ
ਜੁੱਤੀ ਤਿੱਲੇਦਾਰ ਐ ਨੀ ਸੋਹਣਾ ਸਰਦਾਰ ਐ ਨੀਂ
ਹੱਲਾ ਸ਼ੇਰੀ ਪੂਰੀ ਤਾਂਹੀ ਬਾਪੂ ਨਾਲ ਪਿਆਰ ਐ ਨੀਂ
ਪੱਕਾ ਮੇਰਾ ਯਾਰ ਐ
ਹੋ Gill Rony ਮੇਰੇ ਨਿੱਕੇ ਵੀਰ ਅਲੜੇ ਨੀਂ
ਮੇਰੀ ਮਨ ਦੇ ਨੇ ਗੱਲ ਜੋ ਵੀ ਆਖੀ ਜੱਟ ਨੇ
ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ
ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ
ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ
ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ
ਥੁੱਕ ਗੱਡਵੀ ਤੇ ਟਵੈਲੀਆਂ ਜੀ look ਗੋਰੀਏ
ਕੰਮ ਫੁਕਰੇ ਤੇ ਬੰਦਾ ਦਿਲੋਂ ਸਾਧਾਂ ਵਰਗਾ
ਗੁੱਡੀ ਚੜੀ ਤੇ ਚੜਾ ਕੇ ਰੱਖੀ ਮੁੱਛ ਗੋਰੀਏ
ਦੂਰੋਂ ਹੀ ਨਾਰਾਂ ਨੂੰ tata bye ਕਰੀਏ
ਲਾਵਾਂ ਲਈਆਂ ਤਾਂ ਲਊਗੀ ਨਾਲ ਹਾਕੀ ਜੱਟ ਦੇ
ਜਿਵੇਂ ਜਿਵੇਂ, ਜਿਵੇਂ ਜਿਵੇਂ
ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ
ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ
ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ
ਨਾਲ ਓਵੇਂ ਓਵੇਂ ਤੁਰੇ
(ਓਹ ਇਕ ਵਾਰੀ ਕਹਿਦੇ Dilmaan)
(ਯਾਰ ਜੱਟੀਏ ਨੀਂ, ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ)
ਹੋ LC ਦੇ ਵਰਗਾ ਐ ਜ਼ੋਰ ਜੱਟ ′ਚ
ਚੜਤ ਅੱਖਾਂ 'ਚ ਐ ਪੰਜਾਬ ਵਰਗੀ
ਬੰਨੇ ਚੰਨੇ ਮਿਲੂ ਨਾ ਕੋਈ ਤੋੜ ਜੱਟੀਏ
ਨਾ ਟੌਰ ਮਿਲੂ Gippy Grewal ਵਰਗੀ
ਬੰਨੇ ਚੰਨੇ ਮਿਲੂ ਨਾ ਕੋਈ ਤੋੜ ਜੱਟੀਏ
ਨਾ ਟੌਰ ਮਿਲੂ Gippy Grewal ਵਰਗੀ
ਚਰਚਾ ਦਾ ਵਿਸ਼ਾ ਜਿਵੇਂ ਰੇਡ ਦੁੱਲੇ ਦੀ
ਨੀ ਉਵੇਂ ਚੜਦੀ ਕਲਾ ਚ ਰਹਿਣ ਸਾਥੀ ਜੱਟ ਦੇ
ਜਿਵੇਂ ਜਿਵੇਂ, ਜਿਵੇਂ ਜਿਵੇਂ
ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ
ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ
ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ
ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ
ਹਾਂ ਹੱਟ ਪਿੱਛੇ ਹੱਟ ਲੰਮੀ ਗੁੱਤ ਵਾਲੀਏ
ਨੀ ਡਾਰ ਚੋਬਰਾਂ ਦੀ ਸੜਕ ਤੇ ਆਵੇ ਲਿਸ਼ਕੀ
ਲੱਗੀ ਮਿੱਤਰਾਂ ਦੇ ਗੱਡਵੀਂ ਸ਼ਕੀਨੀ ਵੇਖ ਕੇ ਨੀਂ
ਤੇਰੇ ਪੈਰਾਂ ਥੱਲੋਂ ਜਾਵੇ ਜਮੀਨ ਖਿਸਕੀ
ਜੁੱਤੀ ਤਿੱਲੇਦਾਰ ਐ ਨੀ ਸੋਹਣਾ ਸਰਦਾਰ ਐ ਨੀਂ
ਹੱਲਾ ਸ਼ੇਰੀ ਪੂਰੀ ਤਾਂਹੀ ਬਾਪੂ ਨਾਲ ਪਿਆਰ ਐ ਨੀਂ
ਪੱਕਾ ਮੇਰਾ ਯਾਰ ਐ
ਹੋ Gill Rony ਮੇਰੇ ਨਿੱਕੇ ਵੀਰ ਅਲੜੇ ਨੀਂ
ਮੇਰੀ ਮਨ ਦੇ ਨੇ ਗੱਲ ਜੋ ਵੀ ਆਖੀ ਜੱਟ ਨੇ
ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ
ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ
ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ
ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ
Lyrics powered by www.musixmatch.com