Songtexte.com Drucklogo

Defender Songtext
von Gippy Grewal & Gurlez Akhtar

Defender Songtext

Mad Mix

ਹੋ, ਵਿੱਚ Defender ਲਾਉਨੈ ਗੇੜਾ
Squad same ਹੀ ਰੱਖਾਂ ਨੀ
ਵੇ ਨਾਲ਼ seat ′ਤੇ ਬੈਠਾ ਮੁੰਡਾ
Shooter ਵਾਲ਼ਾ ਪੱਕਾ ਨੀ

ਵੇ ਗੱਲ-ਗੱਲ 'ਤੇ ਤੂੰ ਅੜੀਆਂ ਕਰਦਾ
ਬਸ ਅੜੀ ਤੇ ਧੱਕਾ ਨੀ
ਹਾਂ, illegal ਤੂੰ ਖਾਵੇ ਚੀਜਾਂ
ਤਾਈਓਂ ਰੱਖਾਂ ਚਾੜ੍ਹ ਕੇ ਅੱਖਾਂ ਨੀ

ਓ, ਕਾਲ਼ੇ ਸ਼ੀਸ਼ੇ ਰੱਖਦੇ ਪਹਿਰਾ
ਓ, ਜੱਟ ਬੈਠਾ ਨਾ ਦਿਸੇ ਨੀ

ਓ, ਅੱਖ-ਅੱਖ ′ਤੇ ਚੜ੍ਹਿਆ ਫ਼ਿਰਦੈ
ਦੁਨੀਆ ਲਾ ਲਈ ਪਿੱਛੇ ਨੀ
ਵੇ ਚੜ੍ਹਤਾਂ, ਬੜ੍ਹਕਾਂ, ਮੜਕਾਂ ਕੀਹਦੇ
ਆਉਂਦੀਆਂ ਜੱਟ ਦੇ ਹਿੱਸੇ ਨੀ

ਵੇ ਅੱਖ-ਅੱਖ 'ਤੇ ਚੜ੍ਹਿਆ ਫ਼ਿਰਦੈ
ਦੁਨੀਆ ਲਾ ਲਈ ਪਿੱਛੇ ਨੀ
ਹਾਂ, ਚੜ੍ਹਤਾਂ, ਬੜਕਾਂ, ਮੜਕਾਂ ਕੀਹਦੇ
ਆਉਂਦੀਆਂ ਜੱਟ ਦੇ ਹਿੱਸੇ ਨੀ


ਵੇ ਰੱਖੇ ਮਹਿੰਗੇ ਤੁਸੀਂ ਗੱਡ ਖਾਨੇ ਆਂ
ਨੀ ਅਸੀਂ ਵੈਰੀਆਂ ਨੂੰ ਵੱਢ ਖਾਨੇ ਆਂ

ਸ਼ਹਿਰ 'ਚ protocol ਲਵਾ ਦੇ
ਜਦੋਂ ਕਿਤੇ ਵੀ ਆਉਨੇ-ਜਾਨੇ ਆਂ
ਵੇ leader′an ਵਾਂਗੂ ਗੱਲ ਨਾ ਸੁੱਟੇ
ਕਿਉਂ ਮਾਰਦੀ ਐਵੇਂ ਤਾਨੇ ਆ?

ਕਈ ਪਾਣੀ ਤੇਰਾ ਭਰਦੇ, ਜੱਟਾ
ਕਈ ਸੜ-ਸੜ ਹੋਏ ਲਿੱਸੇ ਨੀ

ਓ, ਅੱਖ-ਅੱਖ ′ਤੇ ਚੜ੍ਹਿਆ ਫ਼ਿਰਦੈ
ਦੁਨੀਆ ਲਾ ਲਈ ਪਿੱਛੇ ਨੀ
ਵੇ ਚੜ੍ਹਤਾਂ, ਬੜਕਾਂ, ਮੜਕਾਂ ਕੀਹਦੇ
ਆਉਂਦੀਆਂ ਜੱਟ ਦੇ ਹਿੱਸੇ ਨੀ

ਵੇ ਅੱਖ-ਅੱਖ 'ਤੇ ਚੜ੍ਹਿਆ ਫ਼ਿਰਦੈ
ਦੁਨੀਆ ਲਾ ਲਈ ਪਿੱਛੇ ਨੀ
ਹਾਂ, ਚੜ੍ਹਤਾਂ, ਬੜਕਾਂ, ਮੜਕਾਂ ਕੀਹਦੇ
ਆਉਂਦੀਆਂ ਜੱਟ ਦੇ ਹਿੱਸੇ ਨੀ

ਨਾ ਤੈਥੋਂ ਟੀਸੀ ਆਲ਼ਾ ਬੇਰ ਟੁੱਟਣਾ
ਸਾਡਾ passion ਨਜ਼ਾਰੇ ਲੁੱਟਣਾ


ਕਿਉਂ ਪਰਚੇ ਤੇਰੇ ਹਿੱਸੇ ਆਉਂਦੇ?
ਮੈਂ ਵੈਰੀ ਦਿੰਨਾ ਛਾਨ, ਕੁੜੇ
ਵੇ ਕਰਨਾ ਕੀ ਜਿਹੜੇ ਪਿੱਛੇ ਆਉਂਦੇ?
ਨੀ ਫ਼ੇਰ ਦਿਆਂਗੇ ਡਾਂਗ, ਕੁੜੇ

ਸੁਣਾਉਂਦਾ JP ਫ਼ਿਰਦਾ ਜੀਹਦੇ
Gippy ਦੇ ਹੀ ਕਿੱਸੇ ਨੀ

ਓ, ਅੱਖ-ਅੱਖ ′ਤੇ ਚੜ੍ਹਿਆ ਫ਼ਿਰਦੈ
ਦੁਨੀਆ ਲਾ ਲਈ ਪਿੱਛੇ ਨੀ
ਵੇ ਚੜ੍ਹਤਾਂ, ਬੜਕਾਂ, ਮੜਕਾਂ ਕੀਹਦੇ
ਆਉਂਦੀਆਂ ਜੱਟ ਦੇ ਹਿੱਸੇ ਨੀ

ਵੇ ਅੱਖ-ਅੱਖ 'ਤੇ ਚੜ੍ਹਿਆ ਫ਼ਿਰਦੈ
ਦੁਨੀਆ ਲਾ ਲਈ ਪਿੱਛੇ ਨੀ
ਹਾਂ, ਚੜ੍ਹਤਾਂ, ਬੜਕਾਂ, ਮੜਕਾਂ ਕੀਹਦੇ
ਆਉਂਦੀਆਂ ਜੱਟ ਦੇ ਹਿੱਸੇ ਨੀ

Songtext kommentieren

Log dich ein um einen Eintrag zu schreiben.
Schreibe den ersten Kommentar!

Fans

»Defender« gefällt bisher niemandem.