Songtexte.com Drucklogo

Intro Songtext
von Diljit Dosanjh

Intro Songtext

लेकिन जब भी मैं आपको मिलता हूँ
मुझे लगता है कि Diljit इससे बड़ा star नहीं बन सकता

You were confirmed as
The biggest selling Indian artist ever in Birmingham
You′ve sold out Wembley three times
You sold out arenas all over the world
You have blockbuster movies
You've broken records in Punjabi Cinema

You′ve won countless awards
You have a statue in Madame Tussauds
You've made it cool
To be a turban wearing man in Bollywood
How does this make you feel?
ਇਹ ਤਾਂ ਕੁੱਛ ਵੀ ਨਈਂ ਹਾਲੇ

ਮਿਹਨਤ ਕਰਨੀ ਹੀ ਪੈਣੀ ਐ
ਜੇ ਨੇ ਸ੍ਵਰਗ ਲੈਣਾ ਉਹਨੂੰ ਮਰਨਾ ਹੀ ਪੈਣਾ
ਮਰ ਕੋਈ ਹੋਰ ਜਾਵੇ
ਸ੍ਵਰਗ ਕਿਸੇ ਹੋਰ ਨੂੰ ਮਿਲ਼ ਜਾਵੇ, ਐਦਾਂ ਨਈਂ ਹੁੰਦਾ


ਗੱਲਾਂ ਕਰਨ ਨਾਲ ਨਈਂ ਹੁੰਦਾ
ਕੰਮ ਕਰਨ ਨਾਲ ਹੁੰਦਾ, ਕਰਕੇ ਦਿਖਾਓ
ਕੋਈ ਦੁਨੀਆ 'ਤੇ ਕੰਮ ਮੁਸ਼ਕਿਲ ਨਈਂ ਐ ਕਰਨਾ

ਤੇ ਅਸੀ ਗੱਡੀ ਲੈ ਲਈ, ਜਦੋਂ ਸਾਡੇ light ਜਾਣੀ ਨਾ
ਤੇ ਅਸੀ ਗੱਡੀ on ਕਰਕੇ AC ਦੇ ਵਿੱਚ ਬੈਠੇ ਰਹਿਣਾ
ਏ ਤੇ ਉਹ Zen ਦੀ ਬੜੀ ਯਾਦ ਆਉਂਦੀ ਮੈਨੂੰ
ਸਾਰਿਆਂ ਨੂੰ love you

੧੮ ਸਾਲ in the game
Chase ਕਰਦੇ ਨਈਂ fame
ਬੜੇ ਹੰਝੂ ਸੀ ਬਹਾਏ
ਮਿਲ਼ੇ ਦਰਦ ਤੇ ਮਿਲ਼ੀ shame
ਆ ਜਦੋਂ ਦੇ ਦੇਖੇ ਰੰਗ ਦੁਨੀਆ ਦੇ
ਓਦੋਂ ਦੇ ਰਹੇ ਨਹੀਓਂ same

Worldwide arena sold out
ਪਰ ਕਦੇ ਹੁੰਦੇ ਨਈਂ sold out
ਦਿੱਤਾ ਰੱਬ ਨੇ ਹੱਦੋਂ ਵੱਧ
ਔਕਾਤ ਨਾਲ਼ੋਂ ਜ਼ਿਆਦਾ, no doubt

ਸੀ ਕਹਿੰਦੇ, "ਪੱਗ ਆਲ਼ੇ ਦਾ ਨਈਂ scope"
ਆ ਲੈ ਦੇਖ ਲੈ ਸੰਜੋਗ
Madame Tussauds ′ਚ statue
Front page on Vogue


ਇੱਕ ਦਿਨ ਲੱਗਿਆ ਸੀ, ਸੱਭ ਹਾਰ ਗਏ
ਅੱਜ History ′ਚ ਵਰਕੇ ਚਾੜ੍ਹਤੇ
ਓ, ਬਣੇ Coca Cola ਦੇ ambassador
ਬੜਿਆਂ ਦੇ ਕਾਲ਼ਜੇ ਠਾਰਤੇ

IIFA Awards, Filmfare awards
ਚਲੋ, ਛੱਡੋ awards
ਜੇ ਥੋਡਾ ਸਾਥ ਨਾ ਹੁੰਦਾ
ਸੱਚੀ ਨਾ ਕੋਈ ਮਿਲਨਾ ਸੀ reward

Ten albums, ੩੬ single ਤੋਂ ਬਾਅਦ
Reel number ੧੧, ਕਰੋ enjoy
ਚੱਕ ਦਿਓ ਅਵਾਜ ਤਾਂ ਨੂੰ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Diljit Dosanjh

Quiz
Welche Band singt das Lied „Das Beste“?

Fans

»Intro« gefällt bisher niemandem.