Songtexte.com Drucklogo

High End Songtext
von Diljit Dosanjh

High End Songtext

Snappy

ਕੰਮ ਮਿੱਤਰਾਂ ਦੇ ਵੱਡੇ, ਬੱਲੀਏ
ਕੰਮ ਮਿੱਤਰਾਂ ਦੇ ਵੱਡੇ, ਬੱਲੀਏ
ਨਹੀਓਂ ਕਰਦੇ ਨਜਾਇਜ ਗੱਲਾਂ ਵੱਡੀਆਂ
(ਓ, ਨਹੀਓਂ ਕਰਦੇ ਨਜਾਇਜ ਗੱਲਾਂ ਵੱਡੀਆਂ)

High end ਗੱਡੀਆਂ ੧੫੦ ′ਤੇ ਛੱਡੀਆਂ
ਜੱਟ ਨੇ ਵੀ ਨਜਰਾਂ ਹਾਂ ਤੇਰੇ ਉੱਤੇ ਗੱਡੀਆਂ
High end ਗੱਡੀਆਂ ੧੫੦ 'ਤੇ ਛੱਡੀਆਂ
ਜੱਟ ਨੇ ਵੀ ਨਜਰਾਂ ਹਾਂ ਤੇਰੇ ਉੱਤੇ ਗੱਡੀਆਂ

ਦਗ਼ੇਬਾਜੀ ਮਿੱਤਰਾਂ ਨੇ ਕਦੇ ਵੀ ਨਾ ਕੀਤੀ
ਸਾਡਾ ਮੁੱਢ ਤੋਂ ਈ loyal blood ਨੀ
ਰੰਬੇ ਵਾਲ਼ੇ ਨੇ ਤਾਂ ਜਿੰਦ ਤੇਰੇ ਨਾਵੇਂ ਲਾਈ
ਬਾਕੀ ਸਾਰੀਆਂ ਨੂੰ, ਬਿੱਲੋ, ਹੁਣ ਛੱਡ ਨੀ

ਹੋ, ਦਗ਼ੇਬਾਜੀ ਮਿੱਤਰਾਂ ਨੇ ਕਦੇ ਵੀ ਨਾ ਕੀਤੀ
ਸਾਡਾ ਮੁੱਢ ਤੋਂ ਈ loyal blood ਨੀ
ਰੰਬੇ ਵਾਲ਼ੇ ਨੇ ਤਾਂ ਜਿੰਦ ਤੇਰੇ ਨਾਵੇਂ ਲਾਈ
ਬਾਕੀ ਸਾਰੀਆਂ ਨੂੰ, ਬਿੱਲੋ, ਹੁਣ ਛੱਡ ਨੀ


ਹੋ, ਜਿਹੜਾ ਕਰੇ ਮਾੜਾ ਕੰਮ
ਉਹਦਾ ਉਧੇੜ ਦੀਦੈ ਚੰਮ
ਐਵੇਂ ਕਾਂਵਾਂ ਵਾਂਗੂ ਚੁਗਦੇ ਨਾ ਹੱਡੀਆਂ
High end (high end)

High end ਗੱਡੀਆਂ ੧੫੦ ′ਤੇ ਛੱਡੀਆਂ
ਜੱਟ ਨੇ ਵੀ ਨਜਰਾਂ ਹਾਂ ਤੇਰੇ ਉੱਤੇ ਗੱਡੀਆਂ
High end ਗੱਡੀਆਂ ੧੫੦ 'ਤੇ ਛੱਡੀਆਂ
ਜੱਟ ਨੇ ਵੀ ਨਜਰਾਂ ਹਾਂ ਤੇਰੇ ਉੱਤੇ ਗੱਡੀਆਂ

High end ਗੱਡੀਆਂ

ਪੈਰਾਂ ਵਿੱਚ Yeezy, ਮੁੰਡਾ ਰਹਿੰਦਾ ਬਾਹਲ਼ਾ busy
ਦਿਲ ਠੱਗਦੇ ਆਂ ਗੱਡੀ ਵਾਲ਼ੇ rim ਨੀ
"ਅਜਕਲ ਵਈ ਦੋਸਾਂਝਾਂ ਵਾਲ਼ਾ ਕੀਹਦੇ ਨਾਲ਼ ਫਿਰੇ?"
ਹੁਣ Kylie ਕੋਲ਼ੋਂ ਪੁੱਛਦੀ ਐ Kim ਨੀ (Kim ਨੀ)

ਓ, ਪੈਰਾਂ ਵਿੱਚ Yeezy, ਮੁੰਡਾ ਰਹਿੰਦਾ ਬਾਹਲ਼ਾ busy
ਦਿਲ ਠੱਗਦੇ ਆਂ ਗੱਡੀ ਵਾਲ਼ੇ rim ਨੀ
"ਅਜਕਲ ਵਈ ਦੋਸਾਂਝਾਂ ਵਾਲ਼ਾ ਕੀਹਦੇ ਨਾਲ਼ ਫਿਰੇ?"
ਹੁਣ Kylie ਕੋਲ਼ੋਂ ਪੁੱਛਦੀ ਐ Kim ਨੀ (Kim ਨੀ)

ਕਈ ਪੁੱਛਦੀਆਂ ਮੈਨੂੰ, ਮੈਂ ਤਾਂ ਚਾਹੁਣਾ ਬਸ ਤੈਨੂੰ
ਡੋਰਾਂ ਦਿਲ ਦੀਆਂ ਤੇਰੇ ਉੱਤੇ ਛੱਡੀਆਂ
High end (three, two, one)


High end ਗੱਡੀਆਂ ੧੫੦ 'ਤੇ ਛੱਡੀਆਂ
ਜੱਟ ਨੇ ਵੀ ਨਜਰਾਂ ਹਾਂ ਤੇਰੇ ਉੱਤੇ ਗੱਡੀਆਂ
High end ਗੱਡੀਆਂ ੧੫੦ ′ਤੇ ਛੱਡੀਆਂ
ਜੱਟ ਨੇ ਵੀ ਨਜਰਾਂ ਹਾਂ ਤੇਰੇ ਉੱਤੇ ਗੱਡੀਆਂ

High end ਗੱਡੀਆਂ (high end ਗੱਡੀਆਂ)
੧੫੦ ′ਤੇ ਛੱਡੀਆਂ (੧੫੦ 'ਤੇ ਛੱਡੀਆਂ)
High end ਗੱਡੀਆਂ (high end ਗੱਡੀਆਂ)

High end ਗੱਡੀਆਂ (high end ਗੱਡੀਆਂ)
੧੫੦ ′ਤੇ ਛੱਡੀਆਂ (੧੫੦ 'ਤੇ ਛੱਡੀਆਂ)
High end ਗੱਡੀਆਂ (high end ਗੱਡੀਆਂ)
(Snappy), high end ਗੱਡੀਆਂ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Diljit Dosanjh

Quiz
Welcher Song ist nicht von Britney Spears?

Fans

»High End« gefällt bisher niemandem.