Songtexte.com Drucklogo

Future Songtext
von Diljit Dosanjh

Future Songtext

Snappy

ਮੁੰਡਾ ਤੇਰੇ ਨਾਲ਼ future plan ਕਰਦਾ
ਤੇਰੇ ਨਾਲ਼ future plan ਕਰਦਾ
ਮੁੰਡਾ ਤੇਰੇ ਨਾਲ਼ future plan ਕਰਦਾ
ਤੇਰੇ ਨਾਲ਼ future plan ਕਰਦਾ

ਜਿੰਦ ਤੇਰੇ ਨਾਮੇ ਲਾਤੀ
ਸਾਰੀ ਗੱਲ ਮੈਂ ਮੁਕਾਤੀ
ਨੀ ਤੂੰ ਕਹੇਂ, ਕੋਰੇ ਕਾਗਜ਼ਾਂ ′ਤੇ sign ਕਰਦਾਂ

ਮੁੰਡਾ ਤੇਰੇ ਨਾਲ਼ future plan ਕਰਦਾ
ਤੇਰੇ ਨਾਲ਼ future plan ਕਰਦਾ
ਮੁੰਡਾ ਤੇਰੇ ਨਾਲ਼ future plan ਕਰਦਾ
ਤੇਰੇ ਨਾਲ਼ future plan ਕਰਦਾ

ਕਰਤੀ get together ਘੱਟ ਨੀਂ
ਤੇਰੇ ਨਾਲ਼ ਹੀ ਫਿਰਦਾ ਜੱਟ ਨੀਂ
ਕਰਤੀ get together ਘੱਟ ਨੀਂ
ਤੇਰੇ ਨਾਲ਼ ਹੀ ਫਿਰਦਾ ਜੱਟ ਨੀਂ

ਤੇਰੇ ਪਿੱਛੇ ਨੀਂ ਮੈਂ ਸਾਰੀਆਂ ਨੂੰ ban ਕਰਤਾ
(ਤੇਰੇ ਪਿੱਛੇ ਨੀਂ ਮੈਂ ਸਾਰੀਆਂ ਨੂੰ ban ਕਰਤਾ)


ਮੁੰਡਾ ਤੇਰੇ ਨਾਲ਼ future plan ਕਰਦਾ
ਤੇਰੇ ਨਾਲ਼ future plan ਕਰਦਾ
ਮੁੰਡਾ ਤੇਰੇ ਨਾਲ਼ future plan ਕਰਦਾ
ਤੇਰੇ ਨਾਲ਼ future plan ਕਰਦਾ

Rav Hanjra ਤਾਂ ਬਹੁਤ ਕੁੱਛ, ਹਾਏ ਸੋਚੀ ਫਿਰਦਾ ਏ
ਤੇਰੇ ਵਾਸਤੇ saving ਉਹ ਕਰਦਾ ਕਈ ਚਿਰ ਦਾ ਏ
Rav Hanjra ਤਾਂ ਬਹੁਤ ਕੁੱਛ, ਹਾਏ ਸੋਚੀ ਫਿਰਦਾ ਏ
ਤੇਰੇ ਵਾਸਤੇ saving ਉਹ ਕਰਦਾ ਕਈ ਚਿਰ ਦਾ ਏ

ਖੜ੍ਹ ਧੁੱਪਾਂ 'ਚ skin ਨੂੰ ਵੀ tan ਕਰਦਾ
(ਖੜ੍ਹ ਧੁੱਪਾਂ ′ਚ skin ਨੂੰ ਵੀ tan ਕਰਦਾ)

ਮੁੰਡਾ ਤੇਰੇ ਨਾਲ਼ future plan ਕਰਦਾ
ਤੇਰੇ ਨਾਲ਼ future plan ਕਰਦਾ
ਮੁੰਡਾ ਤੇਰੇ ਨਾਲ਼ future plan ਕਰਦਾ
ਤੇਰੇ ਨਾਲ਼ future plan ਕਰਦਾ

ਜਿੰਦ ਤੇਰੇ ਨਾਮੇ ਲਾਤੀ
ਸਾਰੀ ਗੱਲ ਮੈਂ ਮੁਕਾਤੀ
ਨੀ ਤੂੰ ਕਹੇਂ, ਕੋਰੇ ਕਾਗਜ਼ਾਂ 'ਤੇ sign ਕਰਦਾਂ

ਮੁੰਡਾ ਤੇਰੇ ਨਾਲ਼ future plan ਕਰਦਾ
ਤੇਰੇ ਨਾਲ਼ future plan ਕਰਦਾ
ਮੁੰਡਾ ਤੇਰੇ ਨਾਲ਼ future plan ਕਰਦਾ
ਤੇਰੇ ਨਾਲ਼ future plan ਕਰਦਾ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Diljit Dosanjh

Quiz
Wer ist auf der Suche nach seinem Vater?

Fans

»Future« gefällt bisher niemandem.