Click Click Songtext
von Diljit Dosanjh
Click Click Songtext
ਓ, ਜਦੋਂ ਲੱਕ ਤੇਰਾ ਬੱਲੇ-ਬੱਲੇ ਘੁੰਮਦਾ
ਤੇਰਾ ਝੁਮਕਾ ਗੱਲ੍ਹਾਂ ਨੂੰ ਜਾਵੇ ਚੁੰਮਦਾ
(ਜਾਵੇ ਚੁੰਮਦਾ, ਜਾਵੇ ਚੁੰਮਦਾ)
ਓ, ਜਦੋਂ ਲੱਕ ਤੇਰਾ ਬੱਲੇ-ਬੱਲੇ ਘੁੰਮਦਾ
ਤੇਰਾ ਝੁਮਕਾ ਗੱਲ੍ਹਾਂ ਨੂੰ ਜਾਵੇ ਚੁੰਮਦਾ
ਹਾਏ ਨੀ, ਨੱਚੀ ਜਾਵਾਂ
ਅੱਜ ਤੇਰੀ ਬਾਂਹ ਫੜਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click
Floor ਕਰ ਨਾ ਪਾਵੇ handle
ਤੇਰੀ ਨੱਚਦੀ ਦੀ sandal
ਜਿਹੜਾ ਭੋਰਾ ਤੈਨੂੰ ਛੇੜੇ
ਨੀ ਓਹਨੂੰ ਖ਼ਰਚਾ ਦਿੰਦੀ dental
(ਨੀ ਓਹਨੂੰ ਖ਼ਰਚਾ ਦਿੰਦੀ dental)
(ਨੀ ਓਹਨੂੰ ਖ਼ਰਚਾ ਦਿੰਦੀ dental)
Floor ਕਰ ਨਾ ਪਾਵੇ handle
ਤੇਰੀ ਨੱਚਦੀ ਦੀ sandal
ਜਿਹੜਾ ਭੋਰਾ ਤੈਨੂੰ ਛੇੜੇ
ਨੀ ਓਹਨੂੰ ਖ਼ਰਚਾ ਦਿੰਦੀ dental
ਦੇਸੀ ਗੀਤਾਂ ਉੱਤੇ
ਲਾਉਂਦੀ UK ਵਾਲ਼ੇ ਤੜਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click
Very much hi-fi
Touch ਕਰਦੀ sky
ਤੈਨੂੰ ਪੱਟਣਾ ਨਈਂ ਸੌਖਾ ਮੈਂ ਵੀ ਕਰਦਾ try
(ਮੈਂ ਵੀ ਕਰਦਾ try, ਮੈਂ ਵੀ ਕਰਦਾ try)
Very much hi-fi
Touch ਕਰਦੀ sky
ਤੈਨੂੰ ਪੱਟਣਾ ਨਈਂ ਸੌਖਾ ਮੈਂ ਵੀ ਕਰਦਾ try
Jackie Chan ਵਾਂਗੂ ਟੱਪਾਂ
ਮੈਂ ਵੀ ਕੰਧਾਂ ਚੜ੍ਹਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
Click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click
ਤੇਰਾ ਝੁਮਕਾ ਗੱਲ੍ਹਾਂ ਨੂੰ ਜਾਵੇ ਚੁੰਮਦਾ
(ਜਾਵੇ ਚੁੰਮਦਾ, ਜਾਵੇ ਚੁੰਮਦਾ)
ਓ, ਜਦੋਂ ਲੱਕ ਤੇਰਾ ਬੱਲੇ-ਬੱਲੇ ਘੁੰਮਦਾ
ਤੇਰਾ ਝੁਮਕਾ ਗੱਲ੍ਹਾਂ ਨੂੰ ਜਾਵੇ ਚੁੰਮਦਾ
ਹਾਏ ਨੀ, ਨੱਚੀ ਜਾਵਾਂ
ਅੱਜ ਤੇਰੀ ਬਾਂਹ ਫੜਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click
Floor ਕਰ ਨਾ ਪਾਵੇ handle
ਤੇਰੀ ਨੱਚਦੀ ਦੀ sandal
ਜਿਹੜਾ ਭੋਰਾ ਤੈਨੂੰ ਛੇੜੇ
ਨੀ ਓਹਨੂੰ ਖ਼ਰਚਾ ਦਿੰਦੀ dental
(ਨੀ ਓਹਨੂੰ ਖ਼ਰਚਾ ਦਿੰਦੀ dental)
(ਨੀ ਓਹਨੂੰ ਖ਼ਰਚਾ ਦਿੰਦੀ dental)
Floor ਕਰ ਨਾ ਪਾਵੇ handle
ਤੇਰੀ ਨੱਚਦੀ ਦੀ sandal
ਜਿਹੜਾ ਭੋਰਾ ਤੈਨੂੰ ਛੇੜੇ
ਨੀ ਓਹਨੂੰ ਖ਼ਰਚਾ ਦਿੰਦੀ dental
ਦੇਸੀ ਗੀਤਾਂ ਉੱਤੇ
ਲਾਉਂਦੀ UK ਵਾਲ਼ੇ ਤੜਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click
Very much hi-fi
Touch ਕਰਦੀ sky
ਤੈਨੂੰ ਪੱਟਣਾ ਨਈਂ ਸੌਖਾ ਮੈਂ ਵੀ ਕਰਦਾ try
(ਮੈਂ ਵੀ ਕਰਦਾ try, ਮੈਂ ਵੀ ਕਰਦਾ try)
Very much hi-fi
Touch ਕਰਦੀ sky
ਤੈਨੂੰ ਪੱਟਣਾ ਨਈਂ ਸੌਖਾ ਮੈਂ ਵੀ ਕਰਦਾ try
Jackie Chan ਵਾਂਗੂ ਟੱਪਾਂ
ਮੈਂ ਵੀ ਕੰਧਾਂ ਚੜ੍ਹਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
Click-click (click-click)
Photo ਖਿਚਵਾਉਣੀ ਤੇਰੇ ਨਾਲ਼ ਖੜ੍ਹਕੇ
ਨੀ ਮੈਂ click-click
Writer(s): Jsl Singh, Ikka Lyrics powered by www.musixmatch.com