Songtexte.com Drucklogo

Big Scene Songtext
von Diljit Dosanjh

Big Scene Songtext

ਵਿਹਲਾ-ਵਿਹਲਾ (this is right)
ਵਿਹਲਾ-ਵਿਹਲਾ (this, this, this is right)
ਵਿਹਲਾ-ਵਿਹਲਾ (this is right)
ਵਿਹਲਾ-ਵਿਹਲਾ (Snappy, Snappy)

ਵਿਹਲਾ-ਵਿਹਲਾ ਕਹਿਨੀ ਐ ਤੂੰ ਯਾਰਾਂ ਨੂੰ, ਯਾਰਾਂ ਨੂੰ
ਦੇਖੀ ਚੱਲ, ਦੇਖੀ ਚੱਲ, ਦੇਖੀ ਸੋਹਣੀਏ
ਨੀ ਜਵਾਂ time ਨੀ ਹੋਣਾ ਕਲਾਕਾਰਾਂ ਨੂੰ

ਵਿਹਲਾ-ਵਿਹਲਾ ਕਹਿਨੀ ਐ ਤੂੰ ਯਾਰਾਂ ਨੂੰ, ਯਾਰਾਂ ਨੂੰ
ਦੇਖੀ ਚੱਲ, ਦੇਖੀ ਚੱਲ, ਦੇਖੀ ਸੋਹਣੀਏ
ਨੀ ਜਵਾਂ time ਨੀ ਹੋਣਾ ਕਲਾਕਾਰਾਂ ਨੂੰ (ਵਿਹਲਾ-ਵਿਹਲਾ)

Panamera Porsche ਮੇਰੇ ਥੱਲੇ, ਘੁੰਮਦਾ ਮੈਂ ਕੱਲੇ
ਜਿੱਥੇ ਵੀ ਜਾਵਾਂ ਹੁਣ, ਮੇਰੀ ਹੀ ਚੱਲੇ (ਵਿਹਲਾ-ਵਿਹਲਾ)
ਕਿਉਂ?

Panamera Porsche ਮੇਰੇ ਥੱਲੇ, ਘੁੰਮਦਾ ਮੈਂ ਕੱਲੇ
ਜਿੱਥੇ ਵੀ ਜਾਵਾਂ ਹੁਣ, ਮੇਰੀ ਹੀ ਚੱਲੇ
(ਵਿਹਲਾ-ਵਿਹਲਾ ਕਹਿਨੀ ਐ ਤੂੰ ਯਾਰਾਂ ਨੂੰ)

ਤੂੰ ਕਰੀਂ phone, ਮੇਰਾ manager ਚੱਕੂਗਾ
ਮੇਰਾ personal number ਨਹੀਂ ਮਿਲ਼ਨਾ
ਜਿਹੜੀ ਤੈਨੂੰ ਦੇਖ feel ਮੈਨੂੰ ਆਉਂਦੀ ਸੀ
ਬੂਟਾ ਪਿਆਰ ਵਾਲ਼ਾ ਦਿਲ ′ਚ ਨਹੀਂ ਖਿੜਨਾ

ਤੂੰ ਕਰੀਂ phone, ਮੇਰਾ manager ਚੱਕੂਗਾ
ਮੇਰਾ personal number ਨਹੀਂ ਮਿਲ਼ਨਾ
ਜਿਹੜੀ ਤੈਨੂੰ ਦੇਖ feel ਮੈਨੂੰ ਆਉਂਦੀ ਸੀ
ਬੂਟਾ ਪਿਆਰ ਵਾਲ਼ਾ ਦਿਲ 'ਚ ਨਹੀਂ ਖਿੜਨਾ

ਆਹ ਦੇਖ Beamer′an ਨੂੰ ਰਾੜ੍ਹ ਫਿਰੇ ਡੇਗਦੀ
Beamer'an ਨੂੰ ਰਾੜ੍ਹ ਫਿਰੇ ਡੇਗਦੀ
ਇਹਨਾਂ ਸੜਕਾਂ 'ਤੇ ਰੋਲ਼ ਦਊਂਗਾ car′an ਨੂੰ

ਵਿਹਲਾ-ਵਿਹਲਾ ਕਹਿਨੀ ਐ ਤੂੰ ਯਾਰਾਂ ਨੂੰ, ਯਾਰਾਂ ਨੂੰ
ਦੇਖੀ ਚੱਲ, ਦੇਖੀ ਚੱਲ, ਦੇਖੀ ਸੋਹਣੀਏ
ਨੀ ਜਵਾਂ time ਨੀ ਹੋਣਾ ਕਲਾਕਾਰਾਂ ਨੂੰ (ਵਿਹਲਾ-ਵਿਹਲਾ)

Panamera Porsche ਮੇਰੇ ਥੱਲੇ, ਘੁੰਮਦਾ ਮੈਂ ਕੱਲੇ
ਜਿੱਥੇ ਵੀ ਜਾਵਾਂ ਹੁਣ, ਮੇਰੀ ਹੀ ਚੱਲੇ (ਵਿਹਲਾ-ਵਿਹਲਾ)
Panamera Porsche ਮੇਰੇ ਥੱਲੇ, ਘੁੰਮਦਾ ਮੈਂ ਕੱਲੇ
ਜਿੱਥੇ ਵੀ ਜਾਵਾਂ ਹੁਣ, ਮੇਰੀ ਹੀ ਚੱਲੇ (ਮੇਰੀ ਹੀ ਚੱਲੇ, ਚੱਲੇ, ਚੱਲੇ...)

ਚੰਗਾ-ਮਾੜਾ time ਕਿਸੇ ਦੇ ਵੀ ਵੱਸ ਨਹੀਂ
ਜਿਹੜੇ ਲੰਘਦੇ ਆਂ ਹੁਣ ਹੱਸ-ਹੱਸ ਨੀ
ਮੂੰਹ ਓਹਨਾਂ ਦੇ ਵੀ ਬੰਦ ਦੇਖੀ ਹੋ ਜਾਣੇ
Rav Hanjra ਦੀ ਦੇਖ success ਨੀ

ਚੰਗਾ-ਮਾੜਾ time ਕਿਸੇ ਦੇ ਵੀ ਵੱਸ ਨਹੀਂ
ਜਿਹੜੇ ਲੰਘਦੇ ਆਂ ਹੁਣ ਹੱਸ-ਹੱਸ ਨੀ
ਮੂੰਹ ਓਹਨਾਂ ਦੇ ਵੀ ਬੰਦ ਆਪੇ ਹੋ ਜਾਣੇ
Rav Hanjra ਦੀ ਦੇਖ success ਨੀ

ਓ, ਬਾਬਾ ਛੇਤੀ-ਛੇਤੀ ਸਿਖਰਾਂ ′ਤੇ ਚਾੜੂਗਾ
ਛੇਤੀ-ਛੇਤੀ ਸਿਖਰਾਂ 'ਤੇ ਚਾੜੂਗਾ
ਰੰਬੇ ਵਾਲ਼ਿਆਂ ਦੇ ਨੇਕ ਕਾਰੋਬਾਰਾਂ ਨੂੰ

ਵਿਹਲਾ-ਵਿਹਲਾ ਕਹਿਨੀ ਐ ਤੂੰ ਯਾਰਾਂ ਨੂੰ, ਯਾਰਾਂ ਨੂੰ
ਦੇਖੀ ਚੱਲ, ਦੇਖੀ ਚੱਲ, ਦੇਖੀ ਸੋਹਣੀਏ
ਨੀ ਜਵਾਂ time ਨੀ ਹੋਣਾ ਕਲਾਕਾਰਾਂ ਨੂੰ (ਵਿਹਲਾ-ਵਿਹਲਾ)

Panamera Porsche ਮੇਰੇ ਥੱਲੇ, ਘੁੰਮਦਾ ਮੈਂ ਕੱਲੇ
ਜਿੱਥੇ ਵੀ ਜਾਵਾਂ ਹੁਣ, ਮੇਰੀ ਹੀ ਚੱਲੇ (ਵਿਹਲਾ-ਵਿਹਲਾ)
ਕਿਉਂ?

Panamera Porsche ਮੇਰੇ ਥੱਲੇ, ਘੁੰਮਦਾ ਮੈਂ ਕੱਲੇ
ਜਿੱਥੇ ਵੀ ਜਾਵਾਂ ਹੁਣ, ਮੇਰੀ ਹੀ ਚੱਲੇ
(ਵਿਹਲਾ-ਵਿਹਲਾ ਕਹਿਨੀ ਐ ਤੂੰ ਯਾਰਾਂ ਨੂੰ)

ਵਿਹਲਾ-ਵਿਹਲਾ (ਦੋਸਾਂਝਾਂ ਵਾਲ਼ਾ)
ਵਿਹਲਾ-ਵਿਹਲਾ (on the top)
ਵਿਹਲਾ-ਵਿਹਲਾ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Diljit Dosanjh

Quiz
Wer singt über den „Highway to Hell“?

Fans

»Big Scene« gefällt bisher niemandem.