haan kardo plzz Songtext
von Balpreet Singh
haan kardo plzz Songtext
ਪੋਹ ਦਾ ਮਹਿਨਾ
ਉੱਤੋਂ ਠਰਦਾ ਏ ਸਿਨਾ
ਕਾਹਤੋਂ ਅੱਖ ਨਾ ਮਲਾਵੇਂ ਪੱਟਹੋਣਿਆ
ਇੱਕ ਦਿਲ ਤੜਫਾਇਆ
ਦੂਜਾ ਖ਼ਤ ਵੀ ਨਾ ਪਾਇਆ
ਚਿੱਤ ਲੱਗੇ ਨਾ ਮੇਰਾ ਵੀ ਕੀਤੇ ਸੋਹਣਿਆ ਜੱਟੀ ਅੱਲੜ ਕੁਆਰੀ
ਤੇਰੇ ਫਿਕਰਾਂ ਨੇ ਮਾਰੀ
ਰੋਜ਼ ਦੇਖਦੀਆਂ ਸੱਜਣਾ ਸਨੈਪਾਂ ਤੇਰੀਆਂ
ਹਾਂ ਕਰਦੋ ਪਲੀਜ਼ ਐਵੇਂ ਤੋੜੋ ਨਾ ਕਰੀਜ਼ ਡੇਅਲੀ ਪੁੱਛਦੀਆਂ ਚੋਬਰਾ ਫਰੈਂਡਾਂ ਮੇਰੀਆਂ
ਸੈੱਟ ਕਰਦਾ ਟਰੈਂਡ ਜੱਟਾ ਲੱਗਦਾਂ ਏਂ ਐਂਡ ਕਿਤੇ ਨਜ਼ਰਾਂ ਨਾ ਲੱਗ ਜਾਣ ਥੋਨੂੰ ਮੇਰੀਆਂ
ਥੋਨੂੰ ਕਰਦੀ ਪਿਆਰ
ਤੁਸੀਂ ਦੇਖੋ ਇੱਕ ਵਾਰ
ਬਲਪਰੀਤ ਕਿਓੰ ਦਿਲ ਤੜਫਾਇਆ ਵੇ
ਸਾਨੂੰ ਕੱਲਾ ਕਿਤੇ ਮਿਲ
ਮੇਰਾ ਲਗਦਾ ਨਾ ਦਿਲ
ਲਾਰਾ ਮਾਂਗਟ ਨੇ ਐਸਾ ਮੈਨੂੰ ਲਾਇਆ ਵੇ
ਕਾਇਮ ਤੇਰੀ ਸਰਦਾਰੀ
ਮੇਰੀ ਜਾਨ ਕੱਢੇ ਸਾਰੀ
ਤੈਨੂੰ ਪੱਟਣੇ ਨੂੰ ਲਾਵਾਂ ਤੇਰੇ ਪਿੱਛੇ ਗੇੜੀਆਂ

Lyrics powered by www.musixmatch.com