Oxygen Songtext
von Badshah
Oxygen Songtext
ਮੈਂ ਰੋਕਿਆ ਬਹੁਤ, ਤੂੰ ਕਰ ਮੇਰਾ ਯਕੀਂ
ਪਰ ਸੌਂਹ ਲੱਗੇ feeling ਇਹ ਰੁਕਦੀ ਨਹੀਂ
ਮੈਂ ਤੱਕਿਆ ਤੈਨੂੰ ਨਾ ਜਾਣੇ ਕਿੰਨੀ ਵਾਰ
ਤੈਨੂੰ ਤੱਕਣੇ ਦੀ ਰੀਝ but ਮੁੱਕਦੀ ਨਹੀਂ
ਪਹਿਲਾਂ ਤਾਂ ਸੱਭ ਠੀਕ ਸੀ
ਰਾਤੀਂ ਵੀ ਆਉਂਦੀ ਨੀਂਦ ਸੀ
ਹੁਣ ਰਾਤੀਂ ਨੀਂਦ ਨਾ ਆਵੇ
ਸਾਹ ਜਾ ਮੇਰਾ ਰੁਕ ਜਾਵੇ
ਕੁੱਝ ਵੀ ਸਮਝ ਨਹੀਂ ਆਵੇ
ਇਹ ਹੋ ਕੀ ਗਿਆ?
ਬਣ ਗਈ ਤੂੰ ਮੇਰੀ oxygen
ਹਾਏ, ਮੇਰੇ ਜੀਣ ਦਾ reason
ਹੁਣ ਰਾਤੀਂ ਨੀਂਦ ਨਾ ਆਵੇ
ਸਾਹ ਜਾ ਮੇਰਾ ਰੁਕ ਜਾਵੇ
ਕੁੱਝ ਵੀ ਸਮਝ ਨਹੀਂ ਆਵੇ
ਇਹ ਹੋ ਕੀ ਗਿਆ?
ਬਣ ਗਈ ਤੂੰ ਮੇਰੀ oxygen
तुझे देख के चलते हैं साँस मेरे
जी करता है तू रहे पास मेरे
अब यार-वार भी छूटे हैं
जो हुआ करते थे काफ़ी ख़ास मेरे
Ayy, studio जाने का मन नहीं
दिखे तू हर लड़की में जो भी दिखे gym में
हम दोनों लगें power couple मुझे
देखूँ खुदको Kanye में, तुझे देखूँ Kim में
Superfine तेरे features
Almost मेरे जितनी है तू भी height में
मज़ाक में भी बोले, "Miss you"
तो आ जाऊँ चढ़के मिलने तुझसे पहली flight पे
ਇੱਕ ਵਾਰੀ ਕਹਿ ਤਾਂ ਸਹੀ
ਕਦਮਾਂ ′ਚ ਰੱਖ ਦੂੰ ਓਹੀ
ਹੁਣ ਜੋ ਵੀ ਐ ਸੱਭ ਕੁੱਝ ਤੇਰਾ
ਰਿਹਾ ਮੇਰੇ ਤੋਂ ਬੱਸ ਨਹੀਂ ਮੇਰਾ
ਇਹ ਹੋ ਕੀ ਗਿਆ?
ਬਣ ਗਈ ਤੂੰ ਮੇਰੀ oxygen
ਹਾਏ, ਮੇਰੇ ਜੀਣ ਦਾ reason
ਹੁਣ ਰਾਤੀਂ ਨੀਂਦ ਨਾ ਆਵੇ
ਸਾਹ ਜਾ ਮੇਰਾ ਰੁਕ ਜਾਵੇ
ਕੁੱਝ ਵੀ ਸਮਝ ਨਹੀਂ ਆਵੇ
ਇਹ ਹੋ ਕੀ ਗਿਆ?
ਬਣ ਗਈ ਤੂੰ ਮੇਰੀ oxygen
ਪਰ ਸੌਂਹ ਲੱਗੇ feeling ਇਹ ਰੁਕਦੀ ਨਹੀਂ
ਮੈਂ ਤੱਕਿਆ ਤੈਨੂੰ ਨਾ ਜਾਣੇ ਕਿੰਨੀ ਵਾਰ
ਤੈਨੂੰ ਤੱਕਣੇ ਦੀ ਰੀਝ but ਮੁੱਕਦੀ ਨਹੀਂ
ਪਹਿਲਾਂ ਤਾਂ ਸੱਭ ਠੀਕ ਸੀ
ਰਾਤੀਂ ਵੀ ਆਉਂਦੀ ਨੀਂਦ ਸੀ
ਹੁਣ ਰਾਤੀਂ ਨੀਂਦ ਨਾ ਆਵੇ
ਸਾਹ ਜਾ ਮੇਰਾ ਰੁਕ ਜਾਵੇ
ਕੁੱਝ ਵੀ ਸਮਝ ਨਹੀਂ ਆਵੇ
ਇਹ ਹੋ ਕੀ ਗਿਆ?
ਬਣ ਗਈ ਤੂੰ ਮੇਰੀ oxygen
ਹਾਏ, ਮੇਰੇ ਜੀਣ ਦਾ reason
ਹੁਣ ਰਾਤੀਂ ਨੀਂਦ ਨਾ ਆਵੇ
ਸਾਹ ਜਾ ਮੇਰਾ ਰੁਕ ਜਾਵੇ
ਕੁੱਝ ਵੀ ਸਮਝ ਨਹੀਂ ਆਵੇ
ਇਹ ਹੋ ਕੀ ਗਿਆ?
ਬਣ ਗਈ ਤੂੰ ਮੇਰੀ oxygen
तुझे देख के चलते हैं साँस मेरे
जी करता है तू रहे पास मेरे
अब यार-वार भी छूटे हैं
जो हुआ करते थे काफ़ी ख़ास मेरे
Ayy, studio जाने का मन नहीं
दिखे तू हर लड़की में जो भी दिखे gym में
हम दोनों लगें power couple मुझे
देखूँ खुदको Kanye में, तुझे देखूँ Kim में
Superfine तेरे features
Almost मेरे जितनी है तू भी height में
मज़ाक में भी बोले, "Miss you"
तो आ जाऊँ चढ़के मिलने तुझसे पहली flight पे
ਇੱਕ ਵਾਰੀ ਕਹਿ ਤਾਂ ਸਹੀ
ਕਦਮਾਂ ′ਚ ਰੱਖ ਦੂੰ ਓਹੀ
ਹੁਣ ਜੋ ਵੀ ਐ ਸੱਭ ਕੁੱਝ ਤੇਰਾ
ਰਿਹਾ ਮੇਰੇ ਤੋਂ ਬੱਸ ਨਹੀਂ ਮੇਰਾ
ਇਹ ਹੋ ਕੀ ਗਿਆ?
ਬਣ ਗਈ ਤੂੰ ਮੇਰੀ oxygen
ਹਾਏ, ਮੇਰੇ ਜੀਣ ਦਾ reason
ਹੁਣ ਰਾਤੀਂ ਨੀਂਦ ਨਾ ਆਵੇ
ਸਾਹ ਜਾ ਮੇਰਾ ਰੁਕ ਜਾਵੇ
ਕੁੱਝ ਵੀ ਸਮਝ ਨਹੀਂ ਆਵੇ
ਇਹ ਹੋ ਕੀ ਗਿਆ?
ਬਣ ਗਈ ਤੂੰ ਮੇਰੀ oxygen
Writer(s): Aditya Prateek Singh Lyrics powered by www.musixmatch.com