Songtexte.com Drucklogo

Kandh Tappke Songtext
von Babbu Maan

Kandh Tappke Songtext

ਅੱਧੀ ਰਾਤ ਪਹਿਰ ਹੈ ਪਿਛਲਾ ਹੋ
ਅੱਧੀ ਰਾਤ ਪਹਿਰ ਹੈ ਪਿਛਲਾ ਹੋ
ਅੱਧੀ ਰਾਤ ਪਹਿਰ ਹੈ ਪਿਛਲਾ ਕੁੰਡਾ ਨਾ ਖੜਕਾ
ਹਾਏ ਵੇ ਕੰਧ ਟੱਪਕੇ ਪੌੜੀਆਂ ਚੜਕੇ ਚੁਬਾਰੇ ਆ
ਹਾਏ ਵੇ ਕੰਧ ਟੱਪਕੇ ਪੌੜੀਆਂ ਚੜਕੇ ਚੁਬਾਰੇ ਆ
ਅੱਧੀ ਰਾਤ ਪਹਿਰ ਹੈ ਪਿਛਲਾ ਹੋ

ਜਰਕ-ਜਰਕ ਤੇਰਾ ਗੁੱਸਾ ਕਰਦਾ ਚਿੱਟਾ ਚਾਦਰਾ ਖੜਕੇ
ਮਾ ਮੇਰੀ ਵੀ ਤਾਰਾ ਚੋਣ ਲਈ ਉੱਠ ਜਾਂਦੀ ਹੈ ਤੜਕੇ
ਜਰਕ-ਜਰਕ ਤੇਰਾ ਗੁੱਸਾ ਕਰਦਾ ਚਿੱਟਾ ਚਾਦਰਾ ਖੜਕੇ
ਮਾ ਮੇਰੀ ਵੀ ਤਾਰਾ ਚੋਣ ਲਈ ਉੱਠ ਜਾਂਦੀ ਹੈ ਤੜਕੇ
ਰੋੜੀ ਲੱਗਿਆ ਖੜਕ ਜਾਂਦਾ ਹੈ ਹੋ
ਰੋੜੀ ਲੱਗਿਆ ਖੜਕ ਜਾਂਦਾ ਹੈ ਹੋ ਫਾਟਕ ਲੋਹੇ ਦਾ

ਹਾਏ ਵੇ ਕੰਧ ਟੱਪਕੇ ਪੌੜੀਆਂ ਚੜਕੇ ਚੁਬਾਰੇ ਆ
ਹਾਏ ਵੇ ਕੰਧ ਟੱਪਕੇ ਪੌੜੀਆਂ ਚੜਕੇ ਚੁਬਾਰੇ ਆ
ਅੱਧੀ ਰਾਤ ਪਹਿਰ ਹੈ ਪਿਛਲਾ ਹੋ


ਜੰਗਲ ਓਹਲੇ ਬੈਠ-ਬੈਠ ਕੇ ਕਿੱਦਾਂ ਰਾਤ ਗੁਜ਼ਾਰਾ
ਨਰਮ ਕਾਲਜਾ ਭਾਰੀ ਮਾਮਲਾ ਕਿਥੇ ਟੱਕਰਾਂ ਮਾਰਾ
ਜੰਗਲ ਓਹਲੇ ਬੈਠ-ਬੈਠ ਕੇ ਕਿੱਦਾਂ ਰਾਤ ਗੁਜ਼ਾਰਾ
ਨਰਮ ਕਾਲਜਾ ਭਾਰੀ ਮਾਮਲਾ ਕਿਥੇ ਟੱਕਰਾਂ ਮਾਰਾ
ਆਸ਼ਿਕ਼ ਪਿੰਡ ਦੇ ਬਿਰਕਾਨ ਲੈਂਦੇ ਹੋ
ਆਸ਼ਿਕ਼ ਪਿੰਡ ਦੇ ਬਿਰਕਾਨ ਲੈਂਦੇ ਬੱਤੀ ਨਾ ਜਗਾ

ਹਾਏ ਵੇ ਕੰਧ ਟੱਪਕੇ ਪੌੜੀਆਂ ਚੜਕੇ ਚੁਬਾਰੇ ਆ
ਹਾਏ ਵੇ ਕੰਧ ਟੱਪਕੇ ਪੌੜੀਆਂ ਚੜਕੇ ਚੁਬਾਰੇ ਆ
ਅੱਧੀ ਰਾਤ ਪਹਿਰ ਹੈ ਪਿਛਲਾ ਹੋ

ਪਹਿਲੇ ਨਰਾਤੇ ਮੰਗਣਾ ਮੇਰਾ ਦੂਜੇ ਨਰਾਤੇ ਵਿਆਹ ਵੇ
ਲੁੱਟ ਲੇਹ ਚਾਰ ਦਿਹਾੜੇ ਮੌਜਾਂ ਕਾਹਤੋਂ ਪਾਉਨਾ ਗਾਹ ਵੇ
ਪਹਿਲੇ ਨਰਾਤੇ ਮੰਗਣਾ ਮੇਰਾ ਦੂਜੇ ਨਰਾਤੇ ਵਿਆਹ ਵੇ
ਲੁੱਟ ਲੇਹ ਚਾਰ ਦਿਹਾੜੇ ਮੌਜਾਂ ਕਾਹਤੋਂ ਪਾਉਨਾ ਗਾਹ ਵੇ
ਇਹਦੋਂ ਪਹਿਲਾ ਹੋਰ ਦੀ ਹੋਜਾ ਹੋ
ਇਹਦੋਂ ਪਹਿਲਾ ਹੋਰ ਦੀ ਹੋਜਾ ਮਾਨਾ ਕੱਢ ਲੈ ਜਾ

ਹਾਏ ਵੇ ਕੰਧ ਟੱਪਕੇ ਪੌੜੀਆਂ ਚੜਕੇ ਚੁਬਾਰੇ ਆ
ਹਾਏ ਵੇ ਕੰਧ ਟੱਪਕੇ ਪੌੜੀਆਂ ਚੜਕੇ ਚੁਬਾਰੇ ਆ
ਅੱਧੀ ਰਾਤ ਪਹਿਰ ਹੈ ਪਿਛਲਾ ਕੁੰਡਾ ਨਾ ਖੜਕਾ
ਹਾਏ ਵੇ ਕੰਧ ਟੱਪਕੇ ਪੌੜੀਆਂ ਚੜਕੇ ਚੁਬਾਰੇ ਆ
ਹਾਏ ਵੇ ਕੰਧ ਟੱਪਕੇ ਪੌੜੀਆਂ ਚੜਕੇ ਚੁਬਾਰੇ ਆ
ਅੱਧੀ ਰਾਤ ਪਹਿਰ ਹੈ ਪਿਛਲਾ ਹੋ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Babbu Maan

Fans

»Kandh Tappke« gefällt bisher niemandem.