Songtexte.com Drucklogo

Bell Bottom Songtext
von Baani Sandhu & Gur Sidhu

Bell Bottom Songtext

ਓ, ਸੱਜੇ-ਖੱਬੇ, ਸੱਜੇ-ਖੱਬੇ ਯਾਰ ਰੱਖਦਾ
ਸ਼ਹਿਰ ਵਿੱਚ ਪੂਰੀ ਮਾਰੋ-ਮਾਰ ਰੱਖਦਾ
ਅਫੀਮ ਅਫਗਾਨ ਜਿਹੀ ਜੱਟੀ ਪੱਟੀ, ਵੇ

ਫਾਇਦਾ ਕਿ ਐ ਜੱਟਾ, feeling ਨਾ ਰੱਖੀ ਜੇ?
ਫਾਇਦਾ ਕਿ ਐ ਜੱਟਾ, feeling ਨਾ ਰੱਖੀ ਜੇ?
ਛੱਡ ਕੁੜਤੇ ਪਜਾਮਿਆਂ ਦਾ ਸ਼ੌਂਕ, ਵੇ ਜੱਟਾ (ਸ਼ੌਂਕ, ਵੇ ਜੱਟਾ)

ਓ, ਪਾ ਕੇ bell bottom ਤੂੰ ਆਇਆ ਕਰ ਵੇ
ਲਾਕੇ ਡੱਬ ਨਾਲ਼ ਤੂੰ Glock, ਵੇ ਜੱਟਾ
ਜੱਟੀ ਤੇਰੀ end ਰਹਿਣੇ ਰੌਲੇ ਛਿੜਦੇ
ਇੱਕ-ਅੱਧਾ ਮੇਰੇ ਪਿੱਛੇ ਠੋਕ, ਵੇ ਜੱਟਾ

ਫ਼ਾਇਦਾ ਕੀ ਆ ਦੱਸ ਤੇਰੇ ਵੈਲਪੁਣੇ ਦਾ?
ਰਾਹ ਜੇ ਕੋਈ ਗਿਆ ਮੇਰਾ ਰੋਕ, ਵੇ ਜੱਟਾ

ਓ, ਦੁਨੀਆਂ ਦੀ ਜੀਹਦੇ ਉੱਤੇ ਅੱਖ ਖੜ੍ਹੀ ਐ
ਤੇਰੇ ਮੋਢੇ ਨਾਲ਼ ਮੋਢਾ ਜੋੜ ਖੜ੍ਹੀ ਐ
ਛੱਡ ਕੇ ਨਈਂ ਜਾਂਦੀ ਦਿਲੋਂ ਵਹਿਮ ਕੱਢ ਦੇ
ਰਿਹਾ ਕਰ, ਰਿਹਾ ਕਰ don′t worry ਐ


ਓ, ਦੁਨੀਆਂ ਦੀ ਜੀਹਦੇ ਉੱਤੇ ਅੱਖ ਖੜ੍ਹੀ ਐ
ਤੇਰੇ ਮੋਢੇ ਨਾਲ਼ ਮੋਢਾ ਜੋੜ ਖੜ੍ਹੀ ਐ
ਛੱਡ ਕੇ ਨਈਂ ਜਾਂਦੀ ਦਿਲੋਂ ਵਹਿਮ ਕੱਢ ਦੇ
ਰਿਹਾ ਕਰ, ਰਿਹਾ ਕਰ don't worry ਐ

ਕਹਿੰਦੀਆਂ ਜੋ ਰੰਗ ਤੇਰਾ Coca Cola, ਵੇ
ਓਹਨਾਂ ਨਾਲ਼, ਓਹਨਾਂ ਨਾਲ਼ ਮੈਂ ਨਾ ਬੋਲਾਂ, ਵੇ
ਬੂਹਾ ਦਿਲ ਵਾਲਾ ਕੀਤਾ ਤੂੰ ਹੀ lock, ਵੇ ਜੱਟਾ
(Lock, ਵੇ ਜੱਟਾ)

ਓ, ਪਾ ਕੇ bell bottom ਤੂੰ ਆਇਆ ਕਰ ਵੇ
ਲਾਕੇ ਡੱਬ ਨਾਲ਼ ਤੂੰ Glock, ਵੇ ਜੱਟਾ
ਜੱਟੀ ਤੇਰੀ end ਰਹਿਣੇ ਰੌਲੇ ਛਿੜਦੇ
ਇੱਕ-ਅੱਧਾ ਮੇਰੇ ਪਿੱਛੇ ਠੋਕ, ਵੇ ਜੱਟਾ
(ਇੱਕ-ਅੱਧਾ ਮੇਰੇ ਪਿੱਛੇ...)

Gur Sidhu Music
ਓ, ਸਾਲੇ on the spot ਪੂਛਾਂ ਚੱਕ ਜਾਂਦੇ ਆ
ਹੁੰਦੀ ਆਦਤ ਜਿੰਨ੍ਹਾਂ ਦੀ ਖਿਚਣੀਆਂ ਲੱਤਾਂ, ਨੀ
ਚਿੱਟਾ ਕੁੜਤਾ ਪਜਾਮਾ ਐ dress ਜੱਟ ਦੀ
ਕੁੱਤੇ ਝੱਲਦੇ ਨਾ ਘੂਰ ਸ਼ੇਰ ਦੀਆਂ ਅੱਖਾਂ ਦੀ

ਓ, ਕਾਲਾ-ਕਾਲਾ Picka, ਜੱਟੀ ਨਾਲ਼ ਬੈਠੀਂ ਜੱਟ ਨਾ′
Match ਕਰ ਪਾਇਆ suit ਲਾਲ ਤੇਰੀ ਅੱਖ ਨਾ'
Fit-fit ਜੱਟੀਏ, ਤੂੰ ਛੱਡ ਦੇ ਨੀ ਫੱਬਣਾ
ਕਰਦੇ ਇਸ਼ਾਰਾ ਕੰਡਾ ਕੀਹਦਾ-ਕੀਹਦਾ ਕੱਢਣਾ?


ਹੋ, ਮੁੱਲ ਮੋੜਿਆ ਨਈਂ ਹਾਲੇ ਕਿਸੇ ਮੇਰੀ ਤੋਰ ਦਾ
ਚਾੜ ਦੇ licence ਜੱਟਾ ੩੮ bore ਦਾ
ਤੂੰ ਵੈਲਪੁਣੇ ਵਾਲੇ ਰੱਟੇ ਪਏ ਆ code ਨੀ
ਡੌਲਿਆਂ 'ਚ ਜਾਨ gun ਦੀ ਕੀ ਲੋੜ ਨੀ?

ਓ, ਆਖਦੇ ਨੇ ਜਿਹੜੇ ਤੈਨੂੰ ਖੰਡ-ਮਿਸ਼ਰੀ
ਆਖਦੇ ਨੇ ਜਿਹੜੇ ਤੈਨੂੰ ਖੰਡ-ਮਿਸ਼ਰੀ
ਮੂੰਹ ਕਰਦੇ ਤੂੰ ਸਾਰਿਆਂ ਦਾ lock, ਵੇ ਜੱਟਾ

ਓ, ਪਾ ਕੇ bell bottom ਤੂੰ ਆਇਆ ਕਰ ਵੇ
ਲਾਕੇ ਡੱਬ ਨਾਲ਼ ਤੂੰ Glock, ਵੇ ਜੱਟਾ
ਜੱਟੀ ਤੇਰੀ end ਰਹਿਣੇ ਰੌਲੇ ਛਿੜਦੇ
ਇੱਕ-ਅੱਧਾ ਮੇਰੇ ਪਿੱਛੇ ਠੋਕ, ਵੇ ਜੱਟਾ
(ਇੱਕ-ਅੱਧਾ ਮੇਰੇ ਪਿੱਛੇ ਠੋਕ, ਵੇ ਜੱਟਾ)

ਹੋ, Pablo ਦੇ ਵਾਂਗੂ ਅੱਗ ਲਾਵਾਂ note′an ਨੂੰ
ਟੌਰ ਜੱਟੀ ਦੀ trend ਜਾ ਚਲਾਈ ਫ਼ਿਰਦੀ
ਵੈਲੀਆ ਆ ਵੇ ਪੱਟੀ ਤੇਰੇ ਵੈਲਪੁਣੇ ਦੀ
ਨਵੇਂ suit′an ਉੱਤੇ gun ਬਣਵਾਈ ਫ਼ਿਰਦੀ
(Gun ਬਣਵਾਈ ਫ਼ਿਰਦੀ)

ਹੋ, Pablo ਦੇ ਵਾਂਗੂ ਅੱਗ ਲਾਵਾਂ note'an ਨੂੰ
ਟੌਰ ਜੱਟੀ ਦੀ trend ਜਾ ਚਲਾਈ ਫ਼ਿਰਦੀ
ਵੈਲੀਆ ਆ ਵੇ ਪੱਟੀ ਤੇਰੇ ਵੈਲਪੁਣੇ ਦੀ
ਨਵੇਂ suit′an ਉੱਤੇ gun ਬਣਵਾਈ ਫ਼ਿਰਦੀ

ਓ, ਸੜਦੇ ਆ ਜਿਹੜੇ ਆਪਾਂ ਰੱਖੇ ਸਾੜ ਕੇ
Wallpaper 'ਤੇ ਰੱਖੀ ਤੇਰੀ photo ਚਾੜ ਕੇ
Jassi Lokheya, ਜੱਟੀ ਨੇ ਚੰਨ ਦਿਨੇ ਚਾੜ ′ਤੇ
Star'an ਵੱਡਿਆਂ ਨੂੰ ਲੱਗ ਗਿਆ shock, ਵੇ ਜੱਟਾ

ਓ, ਪਾ ਕੇ bell bottom ਤੂੰ ਆਇਆ ਕਰ ਵੇ
ਲਾਕੇ ਡੱਬ ਨਾਲ਼ ਤੂੰ Glock, ਵੇ ਜੱਟਾ
ਜੱਟੀ ਤੇਰੀ end ਰਹਿਣੇ ਰੌਲੇ ਛਿੜਦੇ
ਇੱਕ-ਅੱਧਾ ਮੇਰੇ ਪਿੱਛੇ ਠੋਕ, ਵੇ ਜੱਟਾ

ਪਾ ਕੇ bell bottom ਤੂੰ ਆਇਆ ਕਰ ਵੇ
ਲਾਕੇ ਡੱਬ ਨਾਲ਼ ਤੂੰ Glock, ਵੇ ਜੱਟਾ
ਜੱਟੀ ਤੇਰੀ end ਰਹਿਣੇ ਰੌਲੇ ਛਿੜਦੇ
ਇੱਕ-ਅੱਧਾ ਮੇਰੇ ਪਿੱਛੇ ਠੋਕ, ਵੇ ਜੱਟਾ

(ਜੱਟਾ, ਠੋਕ, ਵੇ ਜੱਟਾ)

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Welcher Song ist nicht von Robbie Williams?

Fans

»Bell Bottom« gefällt bisher niemandem.