Songtexte.com Drucklogo

Besharam Bewaffa (From "Jaani Ve") Songtext
von B Praak

Besharam Bewaffa (From "Jaani Ve") Songtext

ਹੋ, ਮੈਨੂੰ ਜੀਹਦੇ ਕਰਕੇ ਛੱਡਿਆ
ਦਿਲ ਆਪਣੇ ′ਚੋਂ ਕੱਢਿਆ
ਹੋ, ਮੈਨੂੰ ਜੀਹਦੇ ਕਰਕੇ ਛੱਡਿਆ
ਦਿਲ ਆਪਣੇ 'ਚੋਂ ਕੱਢਿਆ
ਉਹਨੂੰ ਛੱਡ ਦਿੱਤਾ, ਯਾ ਹਾਲੇ ਵੀ ਨਾਲ ਐ?

ਓ ਬੇਸ਼ਰਮ, ਓ ਬੇਹਯਾ, ਓ ਬੇਵਫ਼ਾ
ਹੋ, ਤੇਰਾ ਕੀ ਹਾਲ ਐ? ਹੋ, ਤੇਰਾ ਕੀ ਹਾਲ ਐ?
ਓ ਬੇਸ਼ਰਮ, ਓ ਬੇਹਯਾ, ਓ ਬੇਵਫ਼ਾ
ਹੋ, ਤੇਰਾ ਕੀ ਹਾਲ ਐ? ਤੇਰਾ ਕੀ ਹਾਲ ਐ?

हो, क्या तू अब भी वैसा है, लोग ये जैसा कहते हैं?
हो, क्या तू अब भी वैसा है, लोग ये जैसा कहते हैं?
चादर बदलती रहती है, और शख्स बदलते रहते हैं
चादर बदलती रहती है, और शख्स बदलते रहते हैं


ਯਾ ਬਦਲ ਗਿਆ ਐ ਤੂੰ, ਯਾ ਫਿਰ ਓਹੀ ਹਾਲ ਤੇਰਾ?
ਯਾ ਅੱਜ ਵੀ ਮਨ ਭਰਦੈ ਬਸ ਜਿਸਮਾਂ ਨਾਲ ਤੇਰਾ?
हो, मुझे माफ़ करियो, मैंने यूँ पूछा हाल तेरा
ਹੋ, ਤੇਰੀ ਬਦਲ ਗਈ, ਯਾ ਓਹੀ ਚਾਲ ਐ?

ਓ ਬੇਸ਼ਰਮ, ਓ ਬੇਹਯਾ, ਓ ਬੇਵਫ਼ਾ
ਹੋ, ਤੇਰਾ ਕੀ ਹਾਲ ਐ? ਹੋ, ਤੇਰਾ ਕੀ ਹਾਲ ਐ?
ਓ ਬੇਸ਼ਰਮ, ਓ ਬੇਹਯਾ, ਓ ਬੇਵਫ਼ਾ
ਹੋ, ਤੇਰਾ ਕੀ ਹਾਲ ਐ? ਤੇਰਾ ਕੀ ਹਾਲ ਐ?

ਹੋ, ਤੇਰੀ ਯਾਦ ਮੈਨੂੰ ਤੜਪਾਏ, ਹੋ, ਤੰਗ ਕਰਦੇ ਤੇਰੇ ਸਾਏ
ਹੋ, ਮੇਰਾ ਖੂਨ ਚੂਸਦੀ ਰਹਿੰਦੀ, ਯਾਦ ਤੇਰੀ ਵੱਢ-ਵੱਢ ਖਾਏ
ਹੋ, ਤੈਨੂੰ ਕੋਈ ਸਮਝਾਏ, ਹੋ, ਮੇਰੀ ਜਾਨ ਨਿਕਲਦੀ ਜਾਏ
ਹੋ, ਪਰ ਤੈਨੂੰ ਮੇਰੇ Jaani, ਮੇਰੀ ਯਾਦ ਕਦੇ ਨਾ ਆਏ
ਹੋ, ਸਾਡੀ ਟੁੱਟੀ ਨੂੰ ਅੱਜ ਦੂਜਾ ਸਾਲ ਐ

ਓ ਬੇਸ਼ਰਮ, ਓ ਬੇਹਯਾ, ਓ ਬੇਵਫ਼ਾ
ਹੋ, ਤੇਰਾ ਕੀ ਹਾਲ ਐ? ਹੋ, ਤੇਰਾ ਕੀ ਹਾਲ ਐ?
ਓ ਬੇਸ਼ਰਮ, ਓ ਬੇਹਯਾ, ਓ ਬੇਵਫ਼ਾ
ਹੋ, ਤੇਰਾ ਕੀ ਹਾਲ ਐ? ਤੇਰਾ ਕੀ ਹਾਲ ਐ?

Songtext kommentieren

Log dich ein um einen Eintrag zu schreiben.
Schreibe den ersten Kommentar!

Fans

»Besharam Bewaffa (From "Jaani Ve")« gefällt bisher niemandem.