Zindagi Songtext
von Arijit Singh
Zindagi Songtext
ਨਾਂ ਤੇਰੇ ਹੋ ਗਈ ਯਾਰਾ ਮੇਰੀ ਜ਼ਿੰਦਗੀ
ਨਾਂ ਤੇਰੇ ਹੋ ਗਈ ਯਾਰਾ ਮੇਰੀ ਜ਼ਿੰਦਗੀ
ਕਿ ਬਣੇ ਐਸੀ ਯਾਦ ਤੂੰ ਭੁੱਲਾਂ ਮੈਂ ਤੈਨੂੰ ਨਾ ਕਦੀ
ਮੈਂ ਕਰਾਂ ਤੇਰੀ ਬੰਦਗੀ, ਤੂੰ ਬਣ ਮੇਰੀ ਆਸ਼ਿਕੀ
ਨਾਂ ਤੇਰੇ ਹੋ ਗਈ ਯਾਰਾ ਮੇਰੀ ਜ਼ਿੰਦਗੀ
ਕਿ ਬਣੇ ਐਸੀ ਯਾਦ ਤੂੰ ਭੁੱਲਾਂ ਮੈਂ ਤੈਨੂੰ ਨਾ ਕਦੀ
ਤੇਰੇ ਸਾਹ ਨਾਲ ਯਾਰਾ ਮੇਰਾ ਸਾਹ ਚੱਲਦਾ
ਜੇ ਤੂੰ ਅੱਜ ਮੇਰੇ ਨਾਲ ਨਾ ਫ਼ਿਕਰ ਕਲ ਦਾ
ਜੇ ਤੂੰ ਅੱਜ ਮੇਰੇ ਨਾਲ ਨਾ ਫ਼ਿਕਰ ਕਲ ਦਾ
ਤੁਰੇ ਮੇਰੇ ਨਾਲ ਤੂੰ, ਮੈਂ ਹੱਥ ਛੱਡਤਾ ਨਹੀਂ
ਮੈਂ ਕਦੇ ਨਹੀਂ ਵਿਸਾਰਦਾ ਇਹ ਗੱਲ ਆਪਣੀ ਕਹੀ
ਮੈਂ ਕਦੇ ਨਹੀਂ ਵਿਸਾਰਦਾ ਇਹ ਗੱਲ ਆਪਣੀ ਕਹੀ
ਮੈਂ ਕਰਾਂ ਤੇਰੀ ਬੰਦਗੀ, ਤੂੰ ਬਣ ਮੇਰੀ ਆਸ਼ਿਕੀ
ਨਾਂ ਤੇਰੇ ਹੋ ਗਈ ਯਾਰਾ ਮੇਰੀ ਜ਼ਿੰਦਗੀ
ਕਿ ਬਣੇ ਐਸੀ ਯਾਦ ਤੂੰ ਭੁੱਲਾਂ ਮੈਂ ਤੈਨੂੰ ਨਾ ਕਦੀ
ਯਾਰਾ, ਯਾਰਾ, ਯਾਰਾ
ਯਾਰਾ ਵੇ, ਯਾਰਾ
ਤੇਰੇ ਉਤੋਂ ਕੁਰਬਾਨ ਮੇਰੇ ਜ਼ਿੰਦਗੀ ਦੇ ਚਾਹ
ਐਥੇ ਹੋਰ ਕੀ ਮੇਰਾ? ਤੂੰ ਹੀ ਜੀਣ ਦੀ ਵਜ੍ਹਾ
ਐਥੇ ਹੋਰ ਕੀ ਮੇਰਾ? ਤੂੰ ਹੀ ਜੀਣ ਦੀ ਵਜ੍ਹਾ
ਤੇਰੇ ਬਿਨਾਂ ਪਲ ਜਿਹਾ ਮੈਨੂੰ ਲੱਗਦਾ ਸਦੀ
ਮੈਨੂੰ ਮੰਜ਼ੂਰ ਨਾ ਤੇਰੇ ਬਿਨਾਂ ਮੌਤ ਵੀ

Writer(s): G Guri, Hart Singh Lyrics powered by www.musixmatch.com