O Soniye Songtext
von Arijit Singh
O Soniye Songtext
ਓ, ਸੋਹਣੀਏ
ਓ, ਸੋਹਣੀਏ, ਤੇਰਾ-ਮੇਰਾ ਸਾਥ ਯੂੰ ਹੀ ਰਹਿਣਾ
(ਯੂੰ ਹੀ ਰਹਿਣਾ)
ਓ, ਸੋਹਣੀਏ, ਹਰ ਜਿੰਦ ਮੇਰੀ ਬਨ ਰਹਿਣਾ
(ਸੋਹਣੀਏ, ਸੋਹਣੀਏ, ਸੋਹਣੀਏ)
ਹੋਠਾਂ ਦੀਆਂ ਲਾਲੀਆਂ, ਕੰਨਾਂ ਦੀਆਂ ਵਾਲੀਆਂ
ਕੁਛ ਤਾਂ ਹੈਂ ਕਹਿੰਦੀ, ਸੁਣ ਤਾ ਲੂੰ ਮੈਂ (ਸੁਣ ਤਾ ਲੂੰ ਮੈਂ)
मेरे अपने तेरे अब से, तेरे सपने मेरे
तू क़दम हो, रास्ता बनूँ मैं
ਓ, ਮੇਰੀ ਸੋਹਣੀਏ ਵੇ
रूठने से पहले प्यार से मैं तुझ को मना लूँ
ਤੇਰਾ-ਮੇਰਾ, ਤੇਰਾ-ਮੇਰਾ ਸਾਥ ਯੂੰ ਹੀ ਰਹਿਣਾ
ਹਰ ਜਿੰਦ ਐਵੇਂ ਮੇਰੀ ਰਹਿਣਾ
ਓ, ਸੋਹਣੀਏ, ਤੇਰਾ-ਮੇਰਾ ਸਾਥ ਯੂੰ ਹੀ ਰਹਿਣਾ
ਓ, ਸੋਹਣੀਏ, ਹਰ ਜਿੰਦ ਮੇਰੀ ਬਨ ਰਹਿਣਾ
ਕਦੀ ਐਨਾ ਕੱਲਾ ਨਾ ਸੀ, ਮਾਹੀਆ
ਨਜ਼ਰਾਂ ਨੂੰ ਖ਼ਾਬਾਂ ਨੇ ਵੀ ਛੱਡਿਆ
ਬਿਨ ਤੇਰੇ ਜੀਆਂ ਵੀ ਤੇ, ਮਾਹੀਆ
ਜਿਵੇਂ ਰੂਹ ਜਾਨ ਬਿਨਾਂ
ਦਿਲ ਮੇਰਾ ਕਹਿੰਦਾ ਐ
हर पल रहेगी साथ तू बन मेरा साया
ਸੋਹਣਾ-ਸੋਹਣਾ ਨਾਮ ਤੇਰਾ ਜਿੰਦੜੀ ′ਚ ਮੇਰੀ
ਖ਼ੁਸ਼ੀਆਂ ਦਾ ਪੈਗ਼ਾਮ ਲਾਇਆ
ਓ, ਸੋਹਣੀਏ, ਤੇਰਾ-ਮੇਰਾ ਸਾਥ ਯੂੰ ਹੀ ਰਹਿਣਾ
ਓ, ਸੋਹਣੀਏ, ਹਰ ਜਿੰਦ ਮੇਰੀ ਬਨ ਰਹਿਣਾ
मेरा सवेरा तू है, यादों का डेरा तू
मेरा किनारा तू है, हमदम
ਤੈਨੂੰ ਗਵਾਇਆ ਜਦੋਂ ਜਿੰਦੜੀ ਗਵਾਈ, ਐਵੇਂ
आस की ये डोर टूटे ना
ਓ, ਸੋਹਣੀਏ, ਤੇਰਾ-ਮੇਰਾ ਸਾਥ ਯੂੰ ਹੀ ਰਹਿਣਾ
ਓ, ਸੋਹਣੀਏ, ਹਰ ਜਿੰਦ ਮੇਰੀ ਬਨ ਰਹਿਣਾ
ਓ, ਸੋਹਣੀਏ, ਤੇਰਾ-ਮੇਰਾ ਸਾਥ ਯੂੰ ਹੀ ਰਹਿਣਾ
(ਯੂੰ ਹੀ ਰਹਿਣਾ)
ਓ, ਸੋਹਣੀਏ, ਹਰ ਜਿੰਦ ਮੇਰੀ ਬਨ ਰਹਿਣਾ
(ਸੋਹਣੀਏ, ਸੋਹਣੀਏ, ਸੋਹਣੀਏ)
ਹੋਠਾਂ ਦੀਆਂ ਲਾਲੀਆਂ, ਕੰਨਾਂ ਦੀਆਂ ਵਾਲੀਆਂ
ਕੁਛ ਤਾਂ ਹੈਂ ਕਹਿੰਦੀ, ਸੁਣ ਤਾ ਲੂੰ ਮੈਂ (ਸੁਣ ਤਾ ਲੂੰ ਮੈਂ)
मेरे अपने तेरे अब से, तेरे सपने मेरे
तू क़दम हो, रास्ता बनूँ मैं
ਓ, ਮੇਰੀ ਸੋਹਣੀਏ ਵੇ
रूठने से पहले प्यार से मैं तुझ को मना लूँ
ਤੇਰਾ-ਮੇਰਾ, ਤੇਰਾ-ਮੇਰਾ ਸਾਥ ਯੂੰ ਹੀ ਰਹਿਣਾ
ਹਰ ਜਿੰਦ ਐਵੇਂ ਮੇਰੀ ਰਹਿਣਾ
ਓ, ਸੋਹਣੀਏ, ਤੇਰਾ-ਮੇਰਾ ਸਾਥ ਯੂੰ ਹੀ ਰਹਿਣਾ
ਓ, ਸੋਹਣੀਏ, ਹਰ ਜਿੰਦ ਮੇਰੀ ਬਨ ਰਹਿਣਾ
ਕਦੀ ਐਨਾ ਕੱਲਾ ਨਾ ਸੀ, ਮਾਹੀਆ
ਨਜ਼ਰਾਂ ਨੂੰ ਖ਼ਾਬਾਂ ਨੇ ਵੀ ਛੱਡਿਆ
ਬਿਨ ਤੇਰੇ ਜੀਆਂ ਵੀ ਤੇ, ਮਾਹੀਆ
ਜਿਵੇਂ ਰੂਹ ਜਾਨ ਬਿਨਾਂ
ਦਿਲ ਮੇਰਾ ਕਹਿੰਦਾ ਐ
हर पल रहेगी साथ तू बन मेरा साया
ਸੋਹਣਾ-ਸੋਹਣਾ ਨਾਮ ਤੇਰਾ ਜਿੰਦੜੀ ′ਚ ਮੇਰੀ
ਖ਼ੁਸ਼ੀਆਂ ਦਾ ਪੈਗ਼ਾਮ ਲਾਇਆ
ਓ, ਸੋਹਣੀਏ, ਤੇਰਾ-ਮੇਰਾ ਸਾਥ ਯੂੰ ਹੀ ਰਹਿਣਾ
ਓ, ਸੋਹਣੀਏ, ਹਰ ਜਿੰਦ ਮੇਰੀ ਬਨ ਰਹਿਣਾ
मेरा सवेरा तू है, यादों का डेरा तू
मेरा किनारा तू है, हमदम
ਤੈਨੂੰ ਗਵਾਇਆ ਜਦੋਂ ਜਿੰਦੜੀ ਗਵਾਈ, ਐਵੇਂ
आस की ये डोर टूटे ना
ਓ, ਸੋਹਣੀਏ, ਤੇਰਾ-ਮੇਰਾ ਸਾਥ ਯੂੰ ਹੀ ਰਹਿਣਾ
ਓ, ਸੋਹਣੀਏ, ਹਰ ਜਿੰਦ ਮੇਰੀ ਬਨ ਰਹਿਣਾ
Writer(s): Arjuna Harjai, Surabhi Dashputra Lyrics powered by www.musixmatch.com