Scars Songtext
von AP Dhillon
Scars Songtext
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ ′ਚੋਂ ਸਾਨੂੰ ਕੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ?
ਅਸੀਂ ਕੱਲ੍ਹੇ ਬਹਿ ਕੇ ਸੋਚਦੇ ਆਂ
ਸਾਥੋਂ ਕੀ ਗ਼ਲਤੀ ਹੋ ਗਈ ਏ?
ਵਾਦਿਆਂ ਦਾ ਘਰ ਜੋ ਪਾਇਆ ਸੀ
ਉਹਦੀ ਛੱਤ ਕਿਓਂ ਸੱਜਣਾ ′ਚੋਂ ਗਈ ਏ?
ਪਹਿਲਾਂ ਪਾਣੀ ਕਿਓਂ ਪਾਇਆ ਉੱਠ-ਉੱਠ ਕੇ ਰੋਜ਼
ਜੇ ਪਿਆਰ ਦਾ ਬੂਟਾ ਵੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ ′ਚੋਂ ਸਾਨੂੰ ਕੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ ′ਚੋਂ ਸਾਨੂੰ ਕੱਢਣਾ ਹੀ ਸੀ?
ਸਾਡੇ ਹਾਸੇ ਸਾਥੋਂ ਖੁੰਝ ਗਏ ਨੇਂ
ਤੇ ਗ਼ਮਾਂ ਨਾ' ਮੱਥੇ ਲੱਗੇ ਨੇਂ
ਜਿਨ੍ਹਾਂ ਮੋਹ ਸੀ ਦਿਲ ਨੂੰ ਪਾਇਆ
ਉਹ ਬਣ ਸੱਪ ਜ਼ਹਿਰੀਲੇ ਡੱਸੇ ਨੇਂ
ਜੇ ਜਾਨ ਹੀ ਚਾਹੀਦੀ ਸੀ, ਮਹਿਰਮਾਂ ਵੇ
ਸਾਨੂੰ ਕਦੇ ਮਜ਼ਾਕ਼ ′ਚ ਦੱਸਣਾ ਹੀ ਸੀ
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ ′ਚੋਂ ਸਾਨੂੰ ਕੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ ′ਚੋਂ ਸਾਨੂੰ ਕੱਢਣਾ ਹੀ ਸੀ?
ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ
ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ
ਜੇ ਦਿਲ ′ਚੋਂ ਸਾਨੂੰ ਕੱਢਣਾ ਹੀ ਸੀ
ਜੇ ਦਿਲ ′ਚੋਂ ਸਾਨੂੰ ਕੱਢਣਾ ਹੀ ਸੀ
ਜੇ ਦਿਲ ′ਚੋਂ ਸਾਨੂੰ ਕੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ?
ਅਸੀਂ ਕੱਲ੍ਹੇ ਬਹਿ ਕੇ ਸੋਚਦੇ ਆਂ
ਸਾਥੋਂ ਕੀ ਗ਼ਲਤੀ ਹੋ ਗਈ ਏ?
ਵਾਦਿਆਂ ਦਾ ਘਰ ਜੋ ਪਾਇਆ ਸੀ
ਉਹਦੀ ਛੱਤ ਕਿਓਂ ਸੱਜਣਾ ′ਚੋਂ ਗਈ ਏ?
ਪਹਿਲਾਂ ਪਾਣੀ ਕਿਓਂ ਪਾਇਆ ਉੱਠ-ਉੱਠ ਕੇ ਰੋਜ਼
ਜੇ ਪਿਆਰ ਦਾ ਬੂਟਾ ਵੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ ′ਚੋਂ ਸਾਨੂੰ ਕੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ ′ਚੋਂ ਸਾਨੂੰ ਕੱਢਣਾ ਹੀ ਸੀ?
ਸਾਡੇ ਹਾਸੇ ਸਾਥੋਂ ਖੁੰਝ ਗਏ ਨੇਂ
ਤੇ ਗ਼ਮਾਂ ਨਾ' ਮੱਥੇ ਲੱਗੇ ਨੇਂ
ਜਿਨ੍ਹਾਂ ਮੋਹ ਸੀ ਦਿਲ ਨੂੰ ਪਾਇਆ
ਉਹ ਬਣ ਸੱਪ ਜ਼ਹਿਰੀਲੇ ਡੱਸੇ ਨੇਂ
ਜੇ ਜਾਨ ਹੀ ਚਾਹੀਦੀ ਸੀ, ਮਹਿਰਮਾਂ ਵੇ
ਸਾਨੂੰ ਕਦੇ ਮਜ਼ਾਕ਼ ′ਚ ਦੱਸਣਾ ਹੀ ਸੀ
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ ′ਚੋਂ ਸਾਨੂੰ ਕੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ?
ਪਹਿਲਾਂ ਪਿਆਰ ਹੀ ਕਿਓਂ ਪਾਇਆ, ਸੱਜਣਾ ਵੇ
ਜੇ ਦਿਲ ′ਚੋਂ ਸਾਨੂੰ ਕੱਢਣਾ ਹੀ ਸੀ?
ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ
ਜੇ ਦਿਲ 'ਚੋਂ ਸਾਨੂੰ ਕੱਢਣਾ ਹੀ ਸੀ
ਜੇ ਦਿਲ ′ਚੋਂ ਸਾਨੂੰ ਕੱਢਣਾ ਹੀ ਸੀ
ਜੇ ਦਿਲ ′ਚੋਂ ਸਾਨੂੰ ਕੱਢਣਾ ਹੀ ਸੀ
Writer(s): Ap Dhillon Lyrics powered by www.musixmatch.com