Songtexte.com Drucklogo

Kurta Suha Songtext
von Amrinder Gill

Kurta Suha Songtext

ਉਹ ਵੀ ਚੁੰਨੀਆਂ ਨੂੰ ਗੋਟੇ ਲਗਵਾਉਂਦੀ ਹੋਣੀ ਆ
ਤਲੀਆਂ ′ਤੇ ਮਹਿੰਦੀ ਨਾ' ਮੋਰ ਪਾਉਂਦੀ ਹੋਣੀ ਆ

ਹੋ, ਮੇਰੀ ਚੜ੍ਹ ਕੇ ਜਾਨ ਜਾਣੀ, ਯਾਰ ਨੇ ਖੋਲਿਆ ਪਿਆਰ ਦਾ ਬੂਹਾ
ਗੱਲ ਸੁਣ ਲੈ ਦਰਜੀਆ ਓਏ, "ਮੈਨੂੰ ਕੁੜਤਾ ਸਿਊਂਦੇ ਸੂਹਾ"
ਗੱਲ ਸੁਣ ਲੈ ਦਰਜੀਆ ਓਏ, "ਮੈਨੂੰ ਕੁੜਤਾ ਸਿਊਂਦੇ ਸੂਹਾ" (ਸੂਹਾ)

ਉਹਨੂੰ ਸੁਪਨੇ ਆਉਂਦੇ ਹੋਣੇ ਨੇ ਨਿੱਤ ਚੂੜੇ-ਵੰਗਾਂ ਦੇ
ਉਹਨੂੰ ਘੁੰਡ ਚੋਂ ਦਿਸਦੇ ਹੋਣੇ ਨੇ ਨਿੱਤ ਖਿਆਲ ਅਸੰਗਾ ਦੇ

ਉਹਦੇ ਦਿਲ ′ਤੇ ਲੜਦਾ ਹੋਊ ਮੇਰੇ ਇਸ਼ਕ ਦਾ ਨਾਗ ਦਮੂੰਹਾ
ਗੱਲ ਸੁਣ ਲੈ ਦਰਜੀਆ ਓਏ, "ਮੈਨੂੰ ਕੁੜਤਾ ਸਿਊਂਦੇ ਸੂਹਾ"
ਗੱਲ ਸੁਣ ਲੈ ਦਰਜੀਆ ਓਏ, "ਮੈਨੂੰ ਕੁੜਤਾ ਸਿਊਂਦੇ ਸੂਹਾ" (ਸੂਹਾ)

ਉਹ ਨਿੱਤ ਵਣਜਾਰਿਆਂ ਚੋਂ ਮੇਰਾ ਮੁੱਖੜਾ ਵੇਖਦੀ ਹੋਊ
ਨਿੱਤ ਵੰਗ ਨੂੰ ਬੰਨ੍ਹ-ਬੰਨ੍ਹ ਕੇ ਮੇਰਾ ਪਿਆਰ ਵੇਖਦੀ ਹੋਊ

ਹੋ, ਮੇਰੇ ਇਸਕ ਨਾ' ਭਰਦਾ ਹੋਊ ਉਹਦੇ ਖਾਲੀ ਦਿਲ ਦਾ ਖੂਹਾ
ਗੱਲ ਸੁਣ ਲੈ ਦਰਜੀਆ ਓਏ, "ਮੈਨੂੰ ਕੁੜਤਾ ਸਿਊਂਦੇ ਸੂਹਾ"
ਗੱਲ ਸੁਣ ਲੈ ਦਰਜੀਆ ਓਏ, "ਮੈਨੂੰ ਕੁੜਤਾ ਸਿਊਂਦੇ ਸੂਹਾ" (ਸੂਹਾ)

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Welcher Song ist nicht von Britney Spears?

Fans

»Kurta Suha« gefällt bisher niemandem.