Chete Kar Kar Ke Songtext
von Amrinder Gill
Chete Kar Kar Ke Songtext
ਕੀ ਹੋਇਆ ਤੂੰ ਛੱਡਕੇ ਤੁਰ ਗਈ, ਪਿਆਰ ਸੋਹਣੀਏ ਗੂੜ੍ਹਾ
ਕੀ ਹੋਇਆ ਤੂੰ ਬਾਂਹੀ ਪਾਉਣਾ, ਹੋਰ ਕਿਸੇ ਦਾ ਚੂੜ੍ਹਾ (ਹੋਰ ਕਿਸੇ ਦਾ ਚੂੜ੍ਹਾ)

ਕੀ ਹੋਇਆ ਤੂੰ ਬਾਂਹੀ ਪਾਉਣਾ, ਹੋਰ ਕਿਸੇ ਦਾ ਚੂੜ੍ਹਾ
ਨੀ ਮੈਂ ਮੰਨ ਸਮਝਾ ਲਊਂਗਾ ਦਿਨ ਕੱਟ ਲਊਂ ਮਰ ਮਰ ਕੇ
ਮੈਂ ਸਾਰੀ ਉਮਰ ਲੰਘਾ ਲਊਂਗਾ ਤੈਨੂੰ ਚੇਤੇ ਕਰ ਕਰ ਕੇ

ਕੀ ਹੋਇਆ ਜੇ ਲੀਰਾ ਹੋ ਗਏ ਸੁਪਨੇ ਸਾਰੇ ਮੇਰੇ
ਤੇਰੇ ਕੋਲ ਤਾਂ ਖੁਸ਼ੀਆਂ ਖੇੜੇ, ਸੱਜਣਾ, ਚਾਰ-ਚੁਫੇਰੇ

ਤੂੰ, ਸੱਜਣਾ, ਜਿੱਤਦਾ ਰਹਿ (ਰਹਿ, ਰਹਿ)
ਤੂੰ, ਸੱਜਣਾ, ਜਿੱਤਦਾ ਰਹਿ ਅਸੀਂ ਖੁਸ਼ੀਆਂ ਹਰ ਹਰ ਕੇ

ਤੇਰੇ ਹਾਸੇ ਕਿਰਦੇ ਰਹਿਣ, ਬੱਸ ਸਾਡਾ ਕੀ ਐ ਸਰ ਜਾਊ
ਐਦਾਂ ਵੀ ਨਹੀਂ ਕਮਲਾ ਦਿਲ ਕੇ ਹਿਜਰਾਂ ਦੇ ਵਿੱਚ ਮਰ ਜਾਊ

ਨੀ ਗ਼ਮ ਘੇਰਾਂ ਹੀ ਪਾ ਲਊਂਗਾ, ਕੱਟ ਲਾਂਗੇ ਡਰ ਡਰ ਕੇ

ਮੁੰਡਰੀ ਮੇਰੀ ਮੋੜਦੇ ਭਾਵੇਂ, ਛੱਲਾ ਵਾਪਸ ਲੈ ਜਾ
ਫ਼ੇਰ ਪਤਾ ਨਹੀਂ ਕਦੋਂ ਮਿਲਾਂਗੇ, ਦੋ ਪਲ ਕੋਲੇ ਬਹਿ ਜਾ (ਦੋ ਪਲ ਕੋਲੇ ਬਹਿ ਜਾ)

ਫ਼ੇਰ ਪਤਾ ਨਹੀਂ ਕਦੋਂ ਮਿਲਾਂਗੇ, ਦੋ ਪਲ ਕੋਲੇ ਬਹਿ ਜਾ
Happy Raikoti ਨੂੰ ਗ਼ਮ ਦੇ ਜਾ ਭਰ ਭਰ ਕੇ

Jeevan

Writer(s): Riaz Hussain Lyrics powered by www.musixmatch.com