Songtexte.com Drucklogo

Khat Songtext
von Guru Randhawa

Khat Songtext

ਓ ਤੈਨੂੰ ਸੌਂਹ ਲੱਗੇ ਨਾ ਜਾ ਮੇਰੀ
ਅੱਖੀਆਂ ਤੋਂ ਦੂਰ ਤੂੰ
ਜਾਨ ਤੋਂ ਵੀ ਪਿਆਰੀ ਦੱਸ
ਜਾਣਾ ਚਾਹੁੰਦੀ ਦੂਰ ਕਿਉਂ?

ਓ ਤੈਨੂੰ ਸੌਂਹ ਲੱਗ, ਨਾ ਜਾ ਮੇਰੀ
ਅੱਖੀਆਂ ਤੋਂ ਦੂਰ ਤੂੰ
ਜਾਨ ਤੋਂ ਵੀ ਪਿਆਰੀ ਦੱਸ
ਜਾਣਾ ਚਾਹੁੰਦੀ ਦੂਰ ਕਿਉਂ?

Late night ਕੀਤਾ ਤੈਨੂੰ call
ਤੂ ਚੱਕਿਆ ਨੀ
ਸਾਹ ਰੁੱਕ ਸੀ ਗਿਆ
I swear I′m gonna die tonight
ਦੇ ਗੱਲਾਂ ਦਾ ਜਵਾਬ
ਦਿਲ ਟੁੱਟ ਸੀ ਗਿਆ


ਓਏ ਅੱਧੀ ਰਾਤ ਹੋਈ ਓਹਦੀ ਯਾਦਾਂ ਨੇ
ਮੈਨੂੰ ਘੇਰ ਲਿਆ
ਹਾਏ ਓਏ!
ਓਏ ਅੱਜ ਫੇਰ ਤੇਰੇ ਖ਼ਤ ਪੜ੍ਹਕੇ
ਦਰਦਾਂ ਨੂੰ ਛੇੜ ਲਿਆ
ਹੋਏ!
ਓਏ ਅੱਧੀ ਰਾਤ ਹੋਈ ਓਹਦੀ ਯਾਦਾਂ ਨੇ
ਮੈਨੂੰ ਘੇਰ ਲਿਆ
ਹਾਏ ਓਏ!
ਓਏ ਅੱਜ ਫੇਰ ਤੇਰੇ ਖ਼ਤ ਪੜ੍ਹਕੇ
ਦਰਦਾਂ ਨੂੰ ਛੇੜ ਲਿਆ
ਛੇੜ ਲਿਆ (Drop a beat!)

ਓਏ ਅੱਧੀ ਰਾਤ ਹੋਈ ਓਹਦੀ ਯਾਦਾਂ ਨੇ
ਮੈਨੂੰ ਘੇਰ ਲਿਆ
ਓਏ ਅੱਜ ਫੇਰ ਤੇਰੇ ਖ਼ਤ ਪੜ੍ਹਕੇ
ਦਰਦਾਂ ਨੂੰ ਛੇੜ ਲਿਆ
ਛੇੜ ਲਿਆ

काश तू होती मैं तुझको बताता
सीना मेरा चीर दिल तुझको दिखाता
निभाता वादे वो सारे जो हाथों को
लेके इन हाथों में तूने कहा था
आदत नहीं मुझको रोने की पर
आँखों से आंसू फ़िसल जाते हैं
न करना चाहूँ पर बातों में अक़्सर
तेरे ही किस्से निकल आते हैं
दिल कहे मेरा उसे प्यार करना छोड़ दे
Same to same जैसे वो गयी छोड़ के


ਚੱਲ ਐਦਾਂ ਕਰ ਮੇਰਾ ਜੋ ਵੀ ਤੇਰੇ ਕੋਲ
ਲਾਕੇ ਸੱਬ ਕੁਝ ਮੈਨੂੰ ਮੇਰਾ ਮੋੜ ਦੇ
ਚੱਲ-ਚੱ-ਚੱ-ਚੱ-ਚੱ-ਚੱ-ਚੱ-ਚੱਲ
ਚੱਲ ਐਦਾਂ ਕਰ ਮੇਰਾ ਜੋ ਵੀ ਤੇਰੇ ਕੋਲ
ਲਾਕੇ ਸੱਬ ਕੁਝ ਮੈਨੂੰ ਮੇਰਾ ਮੋੜ ਦੇ

ਹਾਸੇ ਬਣ ਹੰਜੂ ਸਾਡੀ ਅੱਖੀਆਂ ਚੋਂ ਬਹਿ ਗਏ
ਤੂੰ ਹੁੰਦੇ-ਹੁੰਦੇ ਦੂਰ ਹੋ ਗਈ ਅੱਸੀਂ ਕੱਲੇ ਰਹਿ ਗਏ
ਹਾਸੇ ਬਣ ਹੰਜੂ ਸਾਡੀ ਅੱਖੀਆਂ ਚੋਂ ਬਹਿ ਗਏ
ਤੂੰ ਹੁੰਦੇ-ਹੁੰਦੇ ਦੂਰ ਹੋ ਗਈ ਅੱਸੀਂ ਕੱਲੇ ਰਹਿ ਗਏ
ਛੱਡ ਚੱਲੀ ਮੈਨੂੰ ਕਾਤੋਂ ਅੱਧੇ ਰਾਹ
ਕੀ ਹੋਈ ਸੀ ਖ਼ਤਾ
ਕਿਉਂ ਦਿਲੋਂ ਕੱਡ ਤਾ?
ਓਹ ਕਿਦਾਂ ਸਰੂ ਹੁਣ ਬਿਨ ਤੇਰੇ ਦਿਨ
ਕਹਿੰਦੀ ਤਾਰੇ ਗਿਨ-ਗਿਨ
ਵਫ਼ਾ ਨਾ ਕਰ ਪਾਈ ਬੇਵਫ਼ਾ

ਓਏ ਅੱਧੀ ਰਾਤ ਹੋਈ ਓਹਦੀ ਯਾਦਾਂ ਨੇ
ਮੈਨੂੰ ਘੇਰ ਲਿਆ
ਹਾਏ ਓਏ!
ਓਏ ਅੱਜ ਫੇਰ ਤੇਰੇ ਖ਼ਤ ਪੜ੍ਹਕੇ
ਦਰਦਾਂ ਨੂੰ ਛੇੜ ਲਿਆ
ਹੋਏ! (Drop a beat!)
ਓਏ ਅੱਧੀ ਰਾਤ ਹੋਈ ਓਹਦੀ ਯਾਦਾਂ ਨੇ
ਮੈਨੂੰ ਘੇਰ ਲਿਆ
ਓਏ ਅੱਜ ਫੇਰ ਤੇਰੇ ਖ਼ਤ ਪੜ੍ਹਕੇ
ਦਰਦਾਂ ਨੂੰ ਛੇੜ ਲਿਆ
ਛੇੜ ਲਿਆ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Guru Randhawa

Fans

»Khat« gefällt bisher niemandem.